ਕਿਸਾਨ ਯੂਨੀਅਨ ਨੇ ਮਾਰਿਆ ਧਰਨਾ

ਭਾਜਪਾ ਨੇਤਾ ਦੀ ਠੱਗੀ ਦੇ ਸ਼ਿਕਾਰ ਵਿਅਕਤੀ ਵਲੋਂ ਖੁਦਕੁਸ਼ੀ ਦਾ ਮਾਮਲਾ
-ਪੰਜਾਬੀਲੋਕ ਬਿਊਰੋ
ਦੋ ਮਹੀਨਿਆਂ ਤੋਂ ਸਾਬਕਾ ਏ.ਐਸ.ਆਈ. ਅਤੇ ਭਾਜਪਾ ਜਿਲਾ ਕਿਸਾਨ ਵਿੰਗ ਪ੍ਰਧਾਨ ਕੇਵਲ ਸਿੰਘ ਬਰਾੜ ਵੱਲੋਂ ਆਪਣੇ 2016-11-24 ਘਰ ਵਾਲੇ ਹਿੱਸੇਦਾਰ ਨਾਲ 60 ਲੱਖ ਦੀ ਠੱਗੀ ਮਾਰਨ ‘ਤੇ ਹਿੱਸੇਦਾਰ ਜਸਵਿੰਦਰ ਸਿੰਘ ਵੱਲੋਂ ਖ਼ੁਦਕੁਸ਼ੀ ਕਰਨ ‘ਤੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਧੜੇ ਵਲੋਂ ਤੀਸਰੀ ਵਾਰ ਫਿਰੋਜ਼ਪੁਰ-ਲੁਧਿਆਣਾ ਮਾਰਗ fake ray bans ਮਾਰਕਿਟ ਕਮੇਟੀ ਅਜੀਤਵਾਲ ਦੇ ਗੇਟ ਦੇ ਸਾਹਮਣੇ 1:00 cheap jordans online ਵਜੇ ਤੋਂ ਅਣਮਿੱਥੇ ਸਮੇਂ ਲਈ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਧਰਨਾ ਸ਼ੁਰੂ ਕੀਤਾ। ਭਾਰੀ ਗਿਣਤੀ cheap jordans for sale ਵਿੱਚ ਪੁਲੀਸ ਪਹੁੰਚੀ ਤੇ ਪੁਲੀਸ ਨੇ ਟਰੈਫਿਕ ਨੂੰ ਪਿੰਡਾਂ ਵਿੱਚ ਦੀ ਬਦਲ ਕੇ ਚਲਾਉਣਾ ਪਿਆ।

Tags: