ਜੀਪ ਟਰੱਕ ਟੱਕਰ ‘ਚ 17 ਮੌਤਾਂ

-ਪੰਜਾਬੀਲੋਕ ਬਿਊਰੋ
ਰਾਜਸਥਾਨ ਦੇ ਹਨੂੰਮਾਨਗੜ ਦੇ ਨੌਰੰਗਾਬਾਦ ਵਿੱਚ Fake Ray Bans ਇਕ ਜੀਪ ਤੇ ਟਰੱਕ ਦੀ ਆਹਮੋ wholesale jerseys ਸਾਹਮਣੀ ਟੱਕਰ ਹੋ ਗਈ, ਜਿਸ ਵਿੱਚ 17 ਜਾਨਾਂ ਚਲੀਆਂ ਗਈਆਂ। ਦੱਸਿਆ ਜਾ ਰਿਹਾ ਹੈ cheap nfl jerseys wholesale ਕਿ ਤੇਜ਼ ਰਫਤਾਰ ਜੀਪ ਟਰੱਕ ਨੂੰ ਓਵਰਟੇਕ cheap jordan shoes ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਕਿ ਸਾਹਮਣੇ ਤੋਂ ਆ ਰਹੇ ਇਕ ਹੋਰ ਟਰੱਕ ਦੀ ਲਪੇਟ ਵਿੱਚ ਆ ਗਈ। ਜੀਪ ਵਿੱਚ 12 ਸਵਾਰੀਆਂ ਬਹਿ ਸਕਦੀਆਂ ਨੇ, ਪਰ ਹਾਦਸਾਗ੍ਰਸਤ ਜੀਪ ਵਿੱਚ 22 ਵਿਅਕਤੀ ਸਵਾਰ ਸਨ, ਜੋ califican ਹਰ ਰੋਜ਼ ਜੀਪ ਵਿੱਚ ਬਹਿ ਕੇ ਕਿਸੇ ਹੋਰ ਥਾਂ ਕੰਮ ਲਈ ਜਾਂਦੇ ਸਨ। ਮ੍ਰਿਤਕਾਂ cheap nfl jerseys ਵਿਚੋਂ 12 ਦੀ ਪਛਾਣ ਹੋ ਸਕੀ ਹੈ।