• Home »
  • ਖਬਰਾਂ
  • » ਇਕ ਹੋਰ ਮਾਸੂਮ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਇਆ

ਇਕ ਹੋਰ ਮਾਸੂਮ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਇਆ

-ਪੰਜਾਬੀਲੋਕ ਬਿਊਰੋ
ਤਰਨਤਾਰਨ ਵਿੱਚ ਕੁਝ ਦਿਨ ਪਹਿਲਾਂ ਇਕ 4-5 wholesale football jerseys ਸਾਲ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਵੱਢ ਖਾਧਾ ਸੀ, NFL Jerseys Cheap ਕੱਲ ਫੇਰ ਇਕ ਬੱਚਾ ਕੁੱਤਿਆਂ ਦਾ ਸ਼ਿਕਾਰ ਬਣ ਗਿਆ। ਮਜ਼ਦੂਰ ਪਰਿਵਾਰ ਦੇ ਦੋ ਬੱਚੇ ਆਪਣੇ ਕਾਮੇ ਮਾਪਿਆਂ ਨਾਲ ਖੇਤ ਵਿੱਚ ਚਲੇ ਗਏ ਤੇ ਕੁਝ ਦੂਰੀ ‘ਤੇ ਖੇਡਣ ਲੱਗੇ, ਅਚਾਨਕ ਬੱਚਿਆਂ ਦੇ ਪਏ ਚੀਕ ਚਿਹਾੜੇ ਨੇ ਮਾਪਿਆਂ ਦਾ ਧਿਆਨ jordans for cheap ਖਿੱਚਿਆ, ਜਦ cheap football jerseys ਜਾ ਕੇ ਦੇਖਿਆ ਤਾਂ ਕੁੱਤੇ ਇਕ ਬੱਚੇ ਦਾ ਸਿਰ ਨੋਚ ਰਹੇ Termine ਸੀ, ਕੁੱਤਿਆਂ Wholesale nfl Jerseys ਨੂੰ ਭਜਾ ਕੇ ਗੰਭੀਰ ਜ਼ਖਮੀ ਬੱਚੇ ਨੂੰ ਤਰਨਤਾਰਨ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਦਵਾਈ ਨਾ ਹੋਣ ਕਾਰਨ ਬੱਚੇ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਕੁੱਤਿਆਂ ਕਰਕੇ ਲੋਕ ਸਹਿਮ ਵਿੱਚ ਹਨ, ਪਰ ਨਾ ਤਾਂ ਪ੍ਰਸ਼ਾਸਨ ਜਾਗਿਆ ਤੇ ਨਾ ਹੀ ਅਜਿਹੀ ਸਥਿਤੀ ਵਿੱਚ ਲੋੜੀਂਦੀ ਦਵਾਈ ਦਾ ਡਾਕਟਰੀ ਅਮਲਾ ਹੀ ਪ੍ਰਬੰਧ ਕਰ ਸਕਿਆ।