• Home »
  • ਖਬਰਾਂ
  • » ਡੀ ਐਸ ਪੀ ਵਲੋਂ ਰੇਪ ਪੀੜਤਾ ਨੂੰ ਰਾਜ਼ੀਨਾਮੇ ਦੀ ਸਲਾਹ!!

ਡੀ ਐਸ ਪੀ ਵਲੋਂ ਰੇਪ ਪੀੜਤਾ ਨੂੰ ਰਾਜ਼ੀਨਾਮੇ ਦੀ ਸਲਾਹ!!

-ਪੰਜਾਬੀਲੋਕ ਬਿਊਰੋ
ਦਿੱਲੀ ਨਿਰਭਯਾ ਕਾਂਡ ਮਗਰੋਂ ਰੇਪ ਦੇ ਮਾਮਲੇ ਵਿੱਚ ਸਖਤ ਕਾਨੂੰਨ ਬਣੇ ਨੇ, ਪਰ ਪੰਜਾਬ ਪੁਲਿਸ ਰੇਪਿਸਟਾਂ ਪ੍ਰਤੀ ਕੁਝ ਵਧੇਰੇ ਹੀ ਨਰਮ ਰੁਖ ਅਖਤਿਆਰ ਕਰ ਰਹੀ ਹੈ।
ਇਕ Cheap Oakleys ਰੇਪ ਪੀੜਤਾ ਨੂੰ ਹੁਸ਼ਿਆਰਪੁਰ ਦੇ ਡੀ ਐਸ ਪੀ ਨੇ wholesale nfl jerseys ਰਾਜ਼ੀਨਾਮੇ ਦੀ ਸਲਾਹ ਦੇ ਦਿੱਤੀ ਹੈ। ਬਜਵਾੜਾ ਪਿੰਡ ਦੀ ਇਕ ray ban sale ਵਿਧਵਾ ਦੇ ਮਾਨਸਿਕ ਰੋਗੀ ਪੁੱਤ ਨੂੰ ਠੀਕ ਕਰਨ ਦੇ ਬਹਾਨੇ ਇਕ ਸਾਧ ਬੂਬਨੇ ਨੇ ਕਈ ਟੂਣੇ ਟਾਮਣ ਕਰਵਾਏ ਤੇ ਇਲਾਜ ਦੇ ਬਹਾਨੇ ਉਹਨਾਂ ਦੇ ਘਰ ਆਉਣ ਲੱਗਿਆ, ਇਕ ਦਿਨ ਘਰੇ ਵਿਧਵਾ ਦੀ ਕੁੜੀ ਇਕੱਲੀ ਸੀ ਤਾਂ ਸਾਧ ਨੇ ਉਸ ਨਾਲ ਰੇਪ ਕੀਤਾ ਤੇ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਦਾ ਰਿਹਾ, ਲੰਘੀ 24 ਜਨਵਰੀ ਨੂੰ ਪੀੜਤਾ ਤੇ ਉਸ ਦੀ ਮਾਂ ਨੇ ਸਾਧ ਖਿਲਾਫ ਕੇਸ ਦਰਜ ਕਰਵਾ ਦਿੱਤਾ, ਪੁਲਿਸ ਨੇ ਕਾਰਵਾਈ ਤਾਂ ਕੀ ਕਰਨੀ ਸੀ, ਉਲਟਾ ਜਨਾਬ ਡੀ ਐਸ ਪੀ ਸਾਹਿਬ ਸਮੀਰ ਸ਼ਰਮਾ ਨੇ ਕੁੜੀ ‘ਤੇ ਦਬਾਅ ਪਾਉਣਾ Fake Ray Bans ਸ਼ੁਰੂ ਕਰ ਦਿੱਤਾ ਹੈ ਕਿ ਰਾਜ਼ੀਨਾਮਾ ਕਰਕੇ ਕੇਸ ਵਾਪਸ ਲੈ ਲਓ। ਮਾਮਲਾ ਮਹਿਲਾ ਕਮਿਸ਼ਨ ਕੋਲ ਪੁੱਜ ਚੁੱਕਿਆ ਹੈ, ਡੀ ਐਸ ਪੀ ਦੀ ਜੁਆਬ ਤਲਬੀ ਵੀ ਹੋ ਸਕਦੀ ਹੈ। ਐਸ Fake Oakleys ਐਸ ਪੀ ਨੇ ਮੁਲਜ਼ਮ ਬਾਬੇ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ Klubben ਹੈ।