• Home »
  • ਖਬਰਾਂ
  • » ਭਿੰਡਰਾਂਵਾਲਾ ਦੀ ਚੜਤ ਪਿੱਛੇ ਰਾਜੀਵ ਗਾਂਧੀ-ਗਿੱਲ

ਭਿੰਡਰਾਂਵਾਲਾ ਦੀ ਚੜਤ ਪਿੱਛੇ ਰਾਜੀਵ ਗਾਂਧੀ-ਗਿੱਲ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਸਾਬਕਾ ਡੀ ਜੀ ਪੀ ਕੇ.ਪੀ.ਐੱਸ. ਗਿੱਲ ਨੇ ਇਕ ਵਾਰ ਫੇਰ ਵਿਵਾਦ ਛੋਹਿਆ ਹੈ। ਉਹਨਾਂ ਨੇ ਅੰਗਰੇਜ਼ੀ ਅਖ਼ਬਾਰ ਟ੍ਰਿਬਿਊਨ ਨੂੰ ਆਪਣੀ ਕਿਤਾਬ Punjab: The Enemies Within ਦੇ ਰਿਲੀਜ਼ ਮੌਕੇ ਕਿਹਾ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਕਾਲੀਆਂ ਦੇ ਮੁਕਾਬਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਖੜਾ ਕੀਤਾ ਸੀ।
ਕੇ.ਪੀ.ਐੱਸ. Cheap Jerseys From China ਗਿੱਲ 1988 ਤੋਂ 1990 ਤੇ ਫਿਰ 1991 ਤੋਂ 1995 ਤੱਕ ਪੰਜਾਬ cheap nfl jerseys ਦੇ ਡੀ ਜੀ wholesale football jerseys ਪੀ ਰਹੇ ਸਨ। ਉਹਨਾਂ ਕਿਹਾ ਕਿ ਸੂਬੇ ਵਿੱਚ ਅੱਤਵਾਦ ਦਾ ਬੀਜ 1950 ਤੇ 1960 ਦੇ wholesale nfl jerseys ਭਾਸ਼ਾ ਅੰਦੋਲਨ ਵਿੱਚੋਂ ਬੀਜਿਆ ਗਿਆ ਸੀ। ਉਸ ਵੇਲੇ ਦੂਜੀਆਂ ਭਾਸ਼ਾਵਾਂ ਨੂੰ ਦਬਾ ਕੇ ਹਿੰਦੀ ਨੂੰ ਪ੍ਰਮੁੱਖ ਭਾਸ਼ਾ ਦੇ ਤੌਰ ਉੱਤੇ ਉਭਾਰਿਆ ਜਾ ਰਿਹਾ ਸੀ।
ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਦੇ ਦਾਅਵੇ ਕਿ ਪਾਕਿਸਤਾਨ ਖ਼ਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰ ਸਕਦਾ ਹੈ ‘ਤੇ ਟਿੱਪਣੀ ਕਰਦਿਆਂ ਗਿੱਲ ਨੇ ਕਿਹਾ ਕਿ ਮੁਸ਼ੱਰਫ਼ ਦੇ ਤਾਂ ਕਾਰਗਿਲ ਯੁੱਧ ਤੋਂ ਪਹਿਲਾਂ ਦੇ ਦਾਅਵੇ ਵੀ ਗ਼ਲਤ ਸਨ। ਗਿੱਲ ਨੇ ਇਹਨਾ ਕਿਆਸਰਾਈਆਂ ਨੂੰ ਵੀ ਖ਼ਾਰਜ ਕੀਤਾ ਹੈ ਕਿ ਸੂਬੇ ਦੇ ਨਸ਼ੇੜੀਆਂ subtitle ਨੂੰ ਫਿਦਾਈਨ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।