• Home »
  • ਖਬਰਾਂ
  • » ਵਿਆਹੀਆਂ ਕੁੜੀਆਂ ਨੂੰ ਕਾਲਜ ‘ਚ ਦਾਖਲਾ ਨਹੀਂ

ਵਿਆਹੀਆਂ ਕੁੜੀਆਂ ਨੂੰ ਕਾਲਜ ‘ਚ ਦਾਖਲਾ ਨਹੀਂ

ਤੇਲੰਗਾਨਾ ਸਰਕਾਰ ਦਾ ਫਰਮਾਨ
-ਪੰਜਾਬੀਲੋਕ ਬਿਊਰੋ
ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਤੇਲੰਗਾਨਾ ਰਾਸ਼ਟਰ ਸਮਿਤੀ ਸਰਕਾਰ Baratas Replicas Ray Ban ਨੇ ਤੁਗ਼ਲਕੀ ਫ਼ਰਮਾਨ ਜਾਰੀ ਕੀਤਾ ਕਿ ਰੈਜੀਡੈਂਸ਼ਲ ਕਾਲਜਾਂ ਵਿੱਚ ਸਿਰਫ਼ ਕੁਆਰੀਆਂ ਕੁੜੀਆਂ ਨੂੰ ਹੀ ਪੜਾਈ ਕਰਨ ਦੀ ਆਗਿਆ ਹੋਵੇਗੀ। ਸਰਕਾਰ oakley sunglasses sale ਨੇ ਦਲੀਲ ਦਿੱਤੀ ਕਿ ਵਿਆਹੀਆਂ ਵਿਦਿਆਰਥਣਾਂ ਦੇ Senado ਪਤੀ ਆਉਣ ਨਾਲ ਅਣਵਿਆਹੀਆਂ ਕੁੜੀਆਂ ਦਾ ਧਿਆਨ ਭਟਕਦਾ ਹੈ।
ਸਰਕਾਰ ਨੇ ਇੱਕ ਨੋਟੀਫ਼ਿਕੇਸ਼ਨ ਜ਼ਰੀਏ ਸੋਸ਼ਲ Cheap NFL Jerseys ਵੈੱਲਫੇਅਰ ਰੈਜ਼ੀਡੈਂਸੀ ਵੂਮੈਨ ਡਿਗਰੀ ਕਾਲਜਾਂ ਦੇ ਅੰਡਰ ਗਰੈਜੂਏਟ ਕੋਰਸਾਂ ਲਈ ਇਹ ਹੁਕਮ ਜਾਰੀ ਕੀਤਾ, ਪਰ ਹਰ ਪਾਸੇ Cheap Jordans ਇਸ ਦੀ ਡਟਵੀਂ ਵਿਰੋਧਤਾ ਹੋਈ ਤਾਂ ਸਰਕਾਰ ਨੂੰ ਇਹ Wholesale Jerseys ਤੁਗਲਕੀ ਫਰਮਾਨ ਵਾਪਸ ਲੈਣਾ ਪਿਆ।