• Home »
  • ਖਬਰਾਂ
  • » ਪ੍ਰੇਮੀ ਦੀ ਨਬਾਲਗ ਭੈਣ ਨਾਲ ਪ੍ਰੇਮਿਕਾ ਦੇ ਭਰਾ ਦਾ ਵਿਆਹ

ਪ੍ਰੇਮੀ ਦੀ ਨਬਾਲਗ ਭੈਣ ਨਾਲ ਪ੍ਰੇਮਿਕਾ ਦੇ ਭਰਾ ਦਾ ਵਿਆਹ

ਆਂਹਦੇ ਬਦਲਾ ਪੂਰਾ ਹੋ ਗਿਆ
-ਪੰਜਾਬੀਲੋਕ cheap MLB Jerseys ਬਿਊਰੋ
ਪਠਾਨਕੋਟ ਜ਼ਿਲੇ ਦੇ ਪਿੰਡ ਚੌਹਾਨਾ ਵਿੱਚ ਇਕ ਮੁੰਡਾ ਪ੍ਰੇਮ ਪ੍ਰਸੰਗ ਦੇ ਚੱਲਦਿਆਂ ਕੁੜੀ ਨੂੰ ਭਜਾ ਕੇ ਲੈ ਗਿਆ, Cheap Ray Bans ਤਾਂ ਕੁੜੀ ਦੇ ਪਰਿਵਾਰ ਨੇ ਬਦਲੇ ਲਈ ਮੁੰਡੇ ਦੀ ਭੈਣ ਨੂੰ ਮੋਹਰਾ ਬਣਾ ਲਿਆ। ਮੁੰਡੇ ਦੀ ਨਬਾਲਗ ਭੈਣ ਨਾਲ ਕੁੜੀ ਦੇ ਭਰਾ ਦਾ ਵਿਆਹ ਕਰ ਦਿੱਤਾ ਤੇ ਕਿਹਾ ਕਿ ਸਾਡਾ ਬਦਲਾ ਪੂਰਾ ਹੋ ਗਿਆ, Cheap MLB Jerseys ਬੱਚੀ ਸਿਰਫ 9 ਸਾਲ ਦੀ ਹੈ. ਘਟਨਾ 19 ਫਰਵਰੀ ਦੀ ਹੈ, ਕਿਸੇ ਨੇ ਜ਼ਿਲਾ ਬਾਲ ਸੁਰੱਖਿਆ cheap nba jerseys ਅਫਸਰ ਨੂੰ ਮਾਮਲੇ ਦੀ ਸੂਹ ਦਿੱਤੀ ਤਾਂ ਬੱਚੀ ਨੂੰ ਮੁਕਤ ਕਰਵਾਇਆ ਗਿਆ, ਫਿਲਹਾਲ Cheap nba Jerseys ਕੋਈ ਕੇਸ ਦਰਜ ਨਹੀਂ ਹੋਇਆ, ਜੇ 4. ਕੇਸ ਹੁੰਦਾ ਹੈ ਤਾਂ ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਹੋ ਸਕਦੀ ਹੈ।