• Home »
  • ਖਬਰਾਂ
  • » ਪਾਵਰਕਾਮ ਦੇ ਕੁਨੈਕਸ਼ਨ ਕੱਟ, ਜਨਤਾ ਦੇ ਮੱਥੇ ਵੱਟ

ਪਾਵਰਕਾਮ ਦੇ ਕੁਨੈਕਸ਼ਨ ਕੱਟ, ਜਨਤਾ ਦੇ ਮੱਥੇ ਵੱਟ

-ਪੰਜਾਬੀਲੋਕ ਬਿਊਰੋ
ਪਿਛਲੇ ਕੁਝ ਦਿਨਾਂ ਤੋਂ ਪਾਵਰਕਾਮ ਵਲੋਂ ਬਿਜਲੀ ਦੇ ਬਕਾਇਆ ਬਿੱਲ ਉਗਰਾਹੁਣ ਲਈ ਚਲਾਈ ਹੋਈ ਕੁਨੈਕਸ਼ਨ ਕੱਟ ਮੁਹਿੰਮ ਤਹਿਤ ਅੰਮ੍ਰਿਤਸਰ ਜ਼ਿਲੇ ਦੇ ਕਸਬਾ ਭਿੰਡੀ ਸੈਦਾਂ ਸਮੇਤ Fake Ray Bans ਵਰਿਆਂਹ, ਅਵਾਣ ਵਸਾਊ, ਮਿਆਦੀਆਂ, ਸੈਦਪੁਰਾ ਖੁਰਦ, ਧੁੱਪਸੜੀ ਆਦਿ ਕਈ ਪਿੰਡਾਂ ਦੇ ਵਾਟਰ ਸਪਲਾਈ ਵਰਕਸ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਅਧਿਕਾਰੀਆਂ World ਨੇ ਕਿਹਾ ਕਿ ਹਰੇਕ ਪਿੰਡ ਦੇ ਵਾਟਰ ਵਰਕਸ ਸਿਰ ਬਿਜਲੀ ਬਿੱਲ ਦਾ ਬਕਾਇਆ 1 Cheap Ray Ban Sunglasses ਲੱਖ ਰੁਪਏ cheap jerseys wholesale ਤੋਂ ਉਪਰ Fake Oakleys ਹੋ ਜਾਣ ਕਾਰਨ ਮਹਿਕਮੇ ਵੱਲੋਂ ਸਖ਼ਤ ਕਦਮ ਚੁੱਕੇ ਗਏ। ਓਧਰ ਕੁਨੈਕਸ਼ਨ ਕੱਟੇ ਜਾਣ ਕਰਕੇ ਪਾਣੀ Fake Oakleys ਮਿਲਣਾ ਬੰਦ ਹੋ ਗਿਆ ਹੈ ਤੇ  ਲੋਕਾਂ ਚ ਹਾਹਾਕਾਰ ਮੱਚੀ ਹੋਈ ਹੈ।