ਮੰਦਰ ਦੀ ਗੋਲਕ ਚੋਰੀ

-ਪੰਜਾਬੀਲੋਕ ਬਿਊਰੋ
ਪਟਿਆਲਾ ਵਿੱਚ ਰਾਜਪੁਰਾ ਰੋਡ ‘ਤੇ ਪੈਂਦੇ wholesale nfl jerseys ਹਨੂੰਮਾਨ ਮੰਦਰ ਵਿਚੋਂ ਚੋਰਾਂ ਨੇ 80ਕਿਲੋ ਵਜ਼ਨ ਵਾਲੀ ਗੋਲਕ ਚੋਰੀ ਕਰ ਲਈ, ਤੇ ਹਾਈਵੇਅ ‘ਤੇ ਲੈ ਗਏ, ਡੂਢ ਘੰਟੇ ਤੱਕ ਗੋਲਕ ਤੋੜਨ ਦੀ ਕੋਸ਼ਿਸ਼ ਕਰਦੇ ਰਹੇ ਪਰ ਕਾਮਯਾਬ ਨਾ ਹੋ ਸਕੇ ਤਾਂ ਗੋਲਕ ਓਥੇ hockey jerseys ਹੀ cheap Air Jordans ਛੱਡ ਕੇ ਫਰਾਰ ਹੋ store ਗਏ, ਸਾਰਾ ਨਜ਼ਾਰ ਹਾਈਵੇਅ ‘ਤੇ ਇਕ ਕਾਰ ਚਾਲਕ ਨੇ ਦੇਖਿਆ ਤੇ ਮੰਦਰ ਦੇ ਪੁਜਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ, ਪੁਲਿਸ ਸੱਦੀ ਗਈ ਤਾਂ ਗੋਲਕ ਦੁਬਾਰਾ ਮੰਦਰ ਵਿੱਚ ਚੁੱਕ ਲਿਆਂਦੀ ਗਈ। ਪੁਲਿਸ ਚੋਰਾਂ ਦੀਆਂ ਪੈੜਾਂ ਤੋਂ ਉਹਨਾਂ ਦੀ ਭਾਲ ਕਰ ਰਹੀ ਹੈ।