ਜਾਟਾਂ ਨੇ ਜੰਤਰ ਮੰਤਰ ਲਾਏ ਡੇਰੇ

-ਪੰਜਾਬੀਲੋਕ ਬਿਊਰੋ
ਜਾਟ ਰਾਖਵੇਂਕਰਨ ਨੂੰ ਲੈ cheap nfl jerseys ਕੇ ਅੰਦੋਲਨ ਹੋਰ ਤਿੱਖਾ Warum ਹੋ ਰਿਹਾ ਹੈ। ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੱਜ ਜਾਟਾਂ ਨੇ ਦਿੱਲੀ jordans for sale ਦੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕੀਤੀ, ਇਸ ਮੌਕੇ ਹਰਿਆਣਾ, ਪੰਜਾਬ, oakley womens sunglasses ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਜਾਟ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਅਗਲੇ ਪੜਾਅ ਵਜੋਂ ਜਾਟਾਂ ਵਲੋਂ ਸੰਸਦ ਦਾ ਘਿਰਾਓ ਵੀ ਕੀਤਾ oakley sunglasses cheap ਜਾਵੇਗਾ। ਆਲ ਇੰਡੀਆ ਆਰਕਸ਼ਨ ਸੰਘਰਸ਼ ਸਮਿਤੀ ਦੇ ਪ੍ਰਧਾਨ ਯਸ਼ਪਾਲ ਮਲਿਕ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨਾਲ ਅਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਬਿਜਲੀ-ਪਾਣੀ ਦਾ ਬਿੱਲ ਜਮਾਂ ਨਹੀਂ wholesale nfl jerseys ਕਰਵਾਉਣਗੇ ਅਤੇ ਸਰਕਾਰੀ ਕਰਜ਼ੇ ਦੀ ਕਿਸ਼ਤ ਵੀ ਨਹੀਂ ਭਰਨਗੇ। ਜਾਟ ਆਗੂਆਂ ਨੇ ਹਰਿਆਣਾ ਵਿੱਚ ਸੰਘਰਸ਼ ਦੌਰਾਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਰਿਹਾਈ ਦੀ ਮੰਗ ਵੀ ਰੱਖੀ ਹੈ।