• Home »
  • ਖਬਰਾਂ
  • » ਜਲਿਆਂਵਾਲਾ ਬਾਗ ਦੇ ਪ੍ਰਬੰਧਕ ਫੇਰ ਵਿਵਾਦਾਂ ‘ਚ

ਜਲਿਆਂਵਾਲਾ ਬਾਗ ਦੇ ਪ੍ਰਬੰਧਕ ਫੇਰ ਵਿਵਾਦਾਂ ‘ਚ

-ਪੰਜਾਬੀਲੋਕ ਬਿਊਰੋ
ਮੁਲਕ 13 ਅਪ੍ਰੈਲ ਨੂੰ ਜਲਿਆਂਵਾਲਾ ਕਾਂਡ ਦੀ 98ਵੀਂ ਵਰੇਗੰਢ ਮਨਾ ਰਿਹਾ ਹੈ, ਪਰ ਇਸ ਕਾਂਡ ਵਿੱਚ ਜਾਨਾਂ ਗਵਾਉਣ ਵਾਲਿਆਂ ਪ੍ਰਤੀ ਅਸੀਂ ਕਿੰਨਾ ਕੁ ਸਨੇਹ cheap jordans online ਰੱਖਦੇ ਹਾਂ ਇਸ ਦਾ ਅੰਦਾਜ਼ਾ ਇਕ ਆਰ ਟੀ ਆਈ ਦੀ ਰਿਪੋਰਟ ਤੋਂ ਲੱਗਦਾ ਹੈ। ਆਰ ਟੀ ਆਈ ਐਕਟਿਵਿਸਟ ਐਡਵੋਕੇਟ ਪੀ ਸੀ ਸ਼ਰਮਾ ਨੇ ਜਾਣਕਾਰੀ ਹਾਸਲ ਕੀਤੀ ਹੈ ਕਿ ਜਲਿਆਂਵਾਲਾ ਬਾਗ ਵਿਚਲੇ ਸ਼ਹੀਦੀ ਖੂਹ ਵਿੱਚ ਆਸਥਾ ਵਜੋਂ ਲੋਕ ਜੋ Cheap Ray Ban Sunglasses ਪੈਸੇ ਸੁੱਟਦੇ ਨੇ ਉਹ 10 ਸਾਲਾਂ ਵਿੱਚ ਸਿਰਫ 12 ਹਜ਼ਾਰ 571 ਰੁਪਏ ਹੀ ਬਣਦੇ ਨੇ। ਸਾਰੀ ਰਕਮ 50 ਪੈਸੇ, 1, 2 ਤੇ 5 ਰੁਪਏ ਦੇ ਸਿੱਕਿਆਂ ਵਿੱਚ ਹੈ। ਜਲਿਆਂਵਾਲਾ ਬਾਗ ਲਈ ਕੇਂਦਰ ਸਰਕਾਰਾਂ ਵਲੋਂ ਜਾਰੀ ਕੀਤੇ ਜਾਂਦੇ ਫੰਡ ਵਿੱਚ ਗੜਬੜੀਆਂ ਨੂੰ ਲੈ ਕੇ ਅਕਸਰ ਵਿਵਾਦ ਚੱਲਦਾ ਹੈ, ਤੇ ਖੂਹ ਵਿਚਲੇ ਪੈਸਿਆਂ ਨੇ ਕਾਲ਼ੀ ਦਾਲ ਵੱਲ ਇਸ਼ਾਰਾ ਕੀਤਾ ਹੈ। ਮੰਨਿਆ ਜਾਂਦ ਹੈ ਕਿ ਗੁਰੂ ਕੀ ਨਗਰੀ ਵਿੱਚ ਹਰ ਰੋਜ਼ 70-80 ਹਜ਼ਾਰ ਲੋਕ ਆਉਂਦੇ ਨੇ, ਘੱਟੋ ਘੱਟ 20 ਹਜ਼ਾਰ ਜਲਿਆਂਵਾਲਾ ਬਾਗ ਦੇਖਣ ਆਉਂਦੇ ਨੇ, ਇਸ ਹਿਸਾਬ ਨਾਲ ਜੇ Oakleys sunglasses Outlet ਖੂਹ cheap football jerseys ਵਿੱਚ ਲੋਕ 1-1 cheap MLB Jerseys ਰੁਪਿਆ ਵੀ ਸੁੱਟਦੇ ਹੋਣਗੇ ਤਾਂ ਇਹ ਗਿਣਤੀ ਮਹੀਨੇ ਦੀ ਲੱਖਾਂ ਰੁਪਿਆਂ ਦੀ ਬਣਦੀ ਹੈ, ਪਰ ਪ੍ਰਬੰਧਕਾਂ ਨੇ 10 ਸਾਲਾਂ ਦਾ ਹਿਸਾਬ ਦਿੰਦਿਆਂ ਦੱਸਿਆ ਹੈ ਕਿ ਸਿਰਫ 12571 ਰੁਪਏ ਹੀ ਮਿਲੇ ਨੇ।
ਵਿਵਾਦ ਹੋ ਰਿਹਾ ਹੈ, ਸਾਰੇ ਫੰਡਾਂ ਦਾ ਹਿਸਾਬ ਕਿਤਾਬ ਦੇਖਣ ਲਈ ਇਕ ਕਮੇਟੀ ਬਣਾਉਣ ਦੀ ਮੰਗ ਹੋ ਰਹੀ ਹੈ, ਪ੍ਰਬੰਧਕ BREAKDOWN ਇਸ ਮੁੱਦੇ ‘ਤੇ ਕੁਝ ਵੀ ਕਹਿਣ ਤੋਂ ਬਚ ਰਹੇ ਨੇ।