• Home »
  • ਖਬਰਾਂ
  • » ਗੁਰਮੇਹਰ ਦੇ ਸਮਰਥਕਾਂ ਨੂੰ ਮੁਲਕ ‘ਚੋਂ ਬਾਹਰ ਕੱਢੋ-ਭਾਜਪਾ ਨੇਤਾ

ਗੁਰਮੇਹਰ ਦੇ ਸਮਰਥਕਾਂ ਨੂੰ ਮੁਲਕ ‘ਚੋਂ ਬਾਹਰ ਕੱਢੋ-ਭਾਜਪਾ ਨੇਤਾ

ਆਪ ਵਲੋਂ ਗੁਰਮੇਹਰ ਦੇ ਹੱਕ ‘ਚ ਮਾਰਚ ਅੱਜ
-ਅਮਨ
ਆਰ ਐਸ ਐਸ ਦੇ ਵਿਦਿਆਰਥੀ ਸੰਗਠਨ ਏ ਬੀ ਵੀ ਪੀ ਦੇ ਨਿਸ਼ਾਨੇ ‘ਤੇ ਆਈ ਪੰਜਾਬ ਦੀ ਧੀ ਗੁਰਮੇਹਰ ਕੌਰ ਦੇ ਸਮਰਥਨ ਵਿੱਚ ਅੱਜ ਆਮ ਆਦਮੀ ਪਾਰਟੀ ਜਲੰਧਰ ਵਿੱਚ ਮਾਰਚ ਕੱਢ ਰਹੀ ਹੈ, ਇਹ ਮਾਰਚ ਦੇਸ਼ ਭਗਤ ਯਾਦਗਾਰ ਹਾਲ ਤੋਂ ਆਰੰਭ ਹੋਵੇਗਾ।
ਉਸ ਦੇ khung ਦਾਦਾ ਸ. ਕਮਲਜੀਤ ਸਿੰਘ ਕੱਲ ਡੀ ਸੀ ਜਲੰਧਰ ਨੂੰ ਮਿਲੇ ਸਨ ਤੇ ਗੁਰਮੇਹਰ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫਤਾਰ Cheap Ray Bans ਕਰਨ ਦੀ ਮੰਗ ਕੀਤੀ। ਗੁਰਮੇਹਰ ਬੇਸ਼ੱਕ ਮੀਡੀਆ ਤੋਂ ਦੂਰੀ ਬਣਾ ਰਹੀ ਹੈ, ਪਰ ਕੱਲ ਚੰਦ ਕੁ ਪਲਾਂ ਲਈ ਮੀਡੀਆ ਦੇ ਰੂਬਰੂ ਹੋਈ ਤੇ ਸਮਰਥਨ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਦਿੱਲੀ ਆਪਣੇ ਕਾਲਜ ਲੇਡੀ ਸ੍ਰੀਰਾਮ ਕਾਲਜ ਜਾ ਕੇ ਪੜਾਈ ਜਾਰੀ ਰੱਖੇਗੀ। ਪੰਜਾਬ ਵਿੱਚ jordan retro 1 ਉਸ ਨੂੰ ਦੋ ਮਹਿਲਾ ਸੁਰੱਖਿਆ ਕਰਮੀ ਦਿੱਤੇ ਨੇ, ਦਿੱਲੀ ਵਿੱਚ ਉਸ ਦੀ ਸੁਰੱਖਿਆ ਦੀ ਜ਼ਿਮੇਵਾਰੀ ਕੇਜਰੀਵਾਲ ਸਰਕਾਰ ਲਵੇਗੀ।
ਗੁਰਮੇਹਰ ਕੌਰ ਦੇ ਸਮਰਥਨ ਵਿੱਚ ਐਸ ਜੀ ਪੀ ਸੀ ਵੀ ਆ ਗਈ ਹੈ, ਪ੍ਰਧਾਨ ਜੀ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਏ ਬੀ ਵੀ ਪੀ ਮਾਨਵਤਾ ਵਿਰੋਧੀ ਸੰਸਥਾ ਹੈ, ਦੇਸ਼ ਦੇ ਹਰ ਬਸ਼ਿੰਦੇ ਦੀ ਅਜ਼ਾਦੀ ਦਾ ਅਧਿਕਾਰ ਸੁਰੱਖਿਅਤ ਹੋਣਾ ਚਾਹੀਦਾ ਹੈ, ਖਾਸ ਕਰਕੇ ਕੁੜੀਆਂ ਦੀ ਸੁਰੱਖਿਆ ਨੂੰ nfl jerseys cheap ਲੈ ਕੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਇਕ ਪਾਸੇ ਗੁਰਮੇਹਰ ਕੌਰ ਦੇ ਸਮਰਥਕਾਂ ਦੀ ਗਿਣਤੀ ਵਧ ਰਹੀ ਹੈ ਦੂਜੇ ਪਾਸੇ ਭਾਜਪਾਈ ਤੋਪਾਂ ਗੜਗੜਾ ਰਹੀਆਂ ਨੇ। ਹਰਿਆਣਾ ਦੇ ਖੇਡ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿੱਜ ਨੇ ਕਿਹਾ ਹੈ ਕਿ ਜਿਹੜੇ ਲੋਕ ਗੁਰਮੇਹਰ ਕੌਰ ਦਾ ਸਮਰਥਨ ਕਰ ਰਹੇ ਨੇ, ਸਭ ਪਾਕਿਸਤਾਨ ਦੇ ਸਮਰਥਕ ਨੇ, ਇਹਨਾਂ ਸਭ ਨੂੰ ਦੇਸ਼ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ।
ਚਲੋ ਭਾਈ ਕਰ ਲਓ ਤਿਆਰੀਆਂ .. ਆਪਾਂ ਤਾਂ ਕਰ ਲਈ ਤਿਆਰੀ .. ਕੀ ਪਤਾ ਅਗਲੇ ਕਦ ਬੋਰੀਆ ਬਿਸਤਰਾ ਗੋਲ਼ ਕਰ ਦੇਣ..

Tags: