• Home »
  • ਖਬਰਾਂ
  • » ਦਿੱਲੀ ਯੂਨੀਵਰਸਿਟੀ ਦਾ ਵਿਵਾਦ ਪੰਜਾਬ ਪੁੱਜਿਆ

ਦਿੱਲੀ ਯੂਨੀਵਰਸਿਟੀ ਦਾ ਵਿਵਾਦ ਪੰਜਾਬ ਪੁੱਜਿਆ

-ਪੰਜਾਬੀਲੋਕ throwback jerseys ਬਿਊਰੋ<br Ray Ban Sunglasses />
ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਤੋਂ ਸ਼ੁਰੂ ਹੋਇਆ ਵਿਵਾਦ ਹੌਲੀ ਹੌਲੀ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਤੱਕ ਪੁੱਜਦਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ ਵਿੱਚ ਵੀ ਏ ਬੀ ਵੀ ਪੀ ਤੇ ਖੱਬੇਪੱਖੀ ਸੰਗਠਨ ਐਸ ਐਫ ਐਸ ਆਹਮੋ ਸਾਹਮਣੇ ਹੈ। ਏ ਬੀ ਵੀ ਪੀ ਨੇ ਦੋਸ਼ ਲਾਇਆ ਹੈ ਕਿ ਐਸ ਐਫ ਐਸ ਯੂਨੀਵਰਸਿਟੀ ਵਿੱਚ ਦੇਸ਼ ਵਿਰੋਧੀ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਲਕੇ ਐਸ ਐਫ ਐਸ ਨੇ ਚੰਡੀਗੜ ਵਿੱਚ ਸੰਮੇਲਨ ਕਰਨਾ ਹੈ, ਜਿਸ ਵਿੱਚ ਮਾਓਵਾਦੀ ਤੇ ਦੇਸ਼ ਧਰੋਹ ਦੇ ਕੇਸਾਂ ਦਾ ਸਾਹਮਣਾ ਕਰ ਰਹੀ ਸੀਮਾ ਅਜ਼ਾਦ ਨੂੰ ਬੁਲਾਰੇ ਵਜੋਂ ਸੱਦਿਆ ਗਿਆ ਹੈ, ਏ ਬੀ ਵੀ ਪੀ ਨੇ ਕਿਹਾ ਹੈ ਕਿ ਇਕ ਮਾਓਵਾਦੀ ਨੂੰ ਯੂਨੀਵਰਸਿਟੀ ਵਿੱਚ ਸੱਦ ਕੇ ਐਸ ਐਫ ਐਸ ‘ਵਰਸਿਟੀ ਦਾ ਮਹੌਲ ਖਰਾਬ ਕਰ ਰਹੀ ਹੈ ਤੇ ਦੇਸ਼ ਵਿਰੋਧੀ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਏ ਬੀ ਵੀ ਪੀ ਨੇ ਇਹ ਵੀ ਕਿਹਾ ਹੈ ਕਿ ਇਸ ਖੱਬੇਪੱਖੀ ਸੰਸਥਾ ਦੇ ਕਾਰਕੁੰਨ ਭਾਰਤੀ ਸੈਨਾ ਨੂੰ ਰੇਪਿਸਟ ਕਹਿ ਕੇ ਬੁਲਾਉਂਦੇ ਨੇ, ਅੱਜ ਏ ਬੀ cheap jordans for sale ਵੀ ਪੀ ਦੇ ਕਾਰਕੁੰਨਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਤਿਰੰਗਾ ਮਾਰਚ ਕੱਢਿਆ ਤੇ ਭਾਰਤੀ ਫੌਜ ਦੇ khung ਸਮਰਥਨ ਵਿਚ ਨਾਅਰੇ ਲਾਏ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਪੂਰੇ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਐਸ ਐਫ ਐਸ ਵਲੋਂ ਸੰਮੇਲਨ ਲਈ ਆਡੀਟੋਰੀਅਮ ਬੁੱਕ ਕਰਾਇਆ ਗਿਆ ਸੀ, ਪਰ ਏ ਬੀ ਵੀ ਪੀ ਵਲੋਂ ਆਰੰਭੇ ਦੇਸ਼ ਧਰੋਹ ਤੇ ਮਾਓਵਾਦੀ ਦੇ ਦੋਸ਼ਾਂ ਵਾਲੇ ਵਿਵਾਦ ਕਾਰਨ jordans for sale ਯੂਨੀਵਰਸਿਟੀ ਪ੍ਰਸ਼ਾਸਨ ਨੇ ਆਡੀਟੋਰੀਅਮ ਵਿੱਚ ਇਹ ਸੰਮੇਲਨ ਕਰਵਾਉਣ ਤੋਂ ਮਨਾ ਕਰ ਦਿੱਤਾ।
ਓਧਰ ਦਿੱਲੀ ਯੂਨੀਵਰਸਿਟੀ ਵਿੱਚ ਸਿਆਸਤ ਹਾਲੇ ਵੀ ਸੁਲਘ ਰਹੀ ਹੈ, ਕੈਂਪਸ ਵਿੱਚ ਏ ਬੀ ਵੀ ਪੀ ਦਾ ਸੇਵ ਡੀ ਯੂ ਮਾਰਚ ਹੋਇਆ। ਖੱਬੇਪੱਖੀਆਂ ਤੇ ਜਨਸੰਘੀ ਸੰਗਠਨਾਂ ਦਰਮਿਆਨ ਟਕਰਾਅ ਦੇ ਖਦਸ਼ੇ ਦੇ ਚੱਲਦਿਆਂ ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਅਰਧ ਸੈਨਿਕ ਬਲ wholesale jerseys china ਤਾਇਨਾਤ ਕੀਤੇ ਗਏ ਨੇ। ਏ ਬੀ ਵੀ ਪੀ ਦੇ ਮਾਰਚ ਵਿੱਚ ਵਿਵਾਦਤ ਸਾਧੂ ਓਮ ਸਵਾਮੀ ਵੀ ਹਿੱਸਾ ਲੈਣ ਗਿਆ, ਪਰ ਵਿਦਿਆਰਥੀਆਂ ਨੇ ਉਸ ਨੂੰ ਮੋੜ ਦਿੱਤਾ। ਏ ਬੀ ਵੀ ਪੀ ਦਾ ਇਹ ਮਾਰਚ ਕਮਿਊਨਿਸਟ ਵਿਚਾਰਧਾਰਾ ਵਾਲਿਆਂ ਦੇ ਵਿਰੋਧ ਵਿੱਚ ਸੀ।

Tags: