• Home »
  • ਖਬਰਾਂ
  • » ਦਿੱਲੀ ਕਮੇਟੀ ਚੋਣਾਂ -ਬਾਦਲਾਂ ਨੂੰ ਮਿਲੀਆਂ 76895 ਵੋਟਾਂ

ਦਿੱਲੀ ਕਮੇਟੀ ਚੋਣਾਂ -ਬਾਦਲਾਂ ਨੂੰ ਮਿਲੀਆਂ 76895 ਵੋਟਾਂ

-ਪੰਜਾਬੀਲੋਕ ਬਿਊਰੋ<br cheap jerseys />
ਦਿੱਲੀ ਸਿੱਖ ਗੁ. ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਕਿ ਬੀਤੀ 26 ਫਰਵਰੀ ਨੂੰ ਹੋਈਆਂ ਸਨ ਦੇ ਕੱਲ ਆਏ ਨਤੀਜਿਆਂ ਵਿਚ ਕੁੱਲ ਇਕ ਲੱਖ ਪਝੱਤਰ ਹਜ਼ਾਰ ਦੋ ਸੌ ਇੱਕੀ ਵੋਟਾਂ ਭੁਗਤੀਆਂ। ਡਾਇਰੈਕਟੋਰੇਟ ਆਫ ਗੁਰਦੁਆਰਾ ਇਲੈਕਸ਼ਨ ਕਮੀਸ਼ਨ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੁੱਖ ਪਾਰਟੀਆਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁੱਲ 35 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਜਿਸ ਵਿਚ 76895 ਵੋਟਾਂ, 43.88 ਫੀਸਦੀ ਪ੍ਰਾਪਤ ਹੋਈਆਂ। ਸ਼੍ਰੋਮਣੀ ਅਕਾਲੀ ਦਲ informativo ਦਿੱਲੀ (ਸਰਨਾ) ਦੇ oakley sunglasses sale 7 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ, ਕੁੱਲ 52315 ਵੋਟਾਂ 29.86 ਫੀਸਦੀ ਹਾਸਲ ਹੋਈਆਂ । ਪੰਥਕ ਸੇਵਾ ਦਲ ਨੂੰ ਕੁੱਲ 14690 ਵੋਟਾਂ,  8.38 ਫੀਸਦੀ ਪ੍ਰਾਪਤ ਹੋਈਆਂ ਪਰ ਖਾਤਾ ਨਹੀਂ ਖੋਲ ਸਕਿਆ। ਅਕਾਲ ਸਹਾਇ ਵੈਲਫੇਅਰ ਸੋਸਾਇਟੀ ਦੇ 2 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ, ਕੁੱਲ ਵੋਟਾਂ 5502 ਤੇ 3.14 ਫੀਸਦੀ ਪ੍ਰਾਪਤ ਹੋਈ। ਆਮ ਅਕਾਲੀ ਦਲ ਨੂੰ 1296 ਵੋਟਾਂ , 0.74 ਫੀਸਦੀ ਹਾਸਿਲ ਹੋਈਆਂ ਪਰ ਖਾਤਾ ਨਹੀਂ ਖੁੱਲਿਆ।