• Home »
  • ਖਬਰਾਂ
  • » ਦਾਜ ‘ਚ ਕਾਰ ਨਾ ਮਿਲਣ ‘ਤੇ ਪਤਨੀ ਦਾ ਸਿਰ ਪਾੜਤਾ

ਦਾਜ ‘ਚ ਕਾਰ ਨਾ ਮਿਲਣ ‘ਤੇ ਪਤਨੀ ਦਾ ਸਿਰ ਪਾੜਤਾ

-ਪੰਜਾਬੀਲੋਕ ਬਿਊਰੋ
ਬਟਾਲਾ ਵਿੱਚ ਦਾਜ ਦੇ ਲਾਲਚੀ ਨੇ ਕਾਰ ਨਾ english ਮਿਲਣ ‘ਤੇ ਪਤਨੀ ਦਾ ਸਿਰ ਪਾੜ ਦਿੱਤਾ। ਗੌਰਵ ਨਾਮ ਦੇ ਸ਼ਖਸ ਦਾ ਪਿਛਲੇ ਸਾਰ ਮਾਰਚ ਵਿੱਚ ਅੰਜੂ ਨਾਮ ਦੀ ਮੁਟਿਆਰ ਨਾਲ ਵਿਆਹ ਹੋਇਆ ਸੀ, ਬਾਕੀ ਸਭ ਕੁਝ ਦਾਜ ਵਿੱਚ ਦਿੱਤਾ, fake ray bans ਪਰ ਕੁੜੀ ਦੇ ਪੇਕੇ ਕਾਰ ਨਹੀਂ ਦੇ ਸਕੇ, ਹਰ ਦਿਨ ਪਤੀ ਪਤਨੀ ਨਾਲ ਕਾਰ ਲਈ ਝਗੜਾ cheap jerseys ਕਰਦਾ, ਕੱਲ ਮੁਟਿਆਰ ਨੇ ਸਾਫ ਮਨਾ ਕਰ ਦਿੱਤਾ ray ban outlet ਕਿ ਕਾਰ ਨਹੀਂ ਮਿਲਣੀ, ਤਾਂ ਗੁੱਸੇ ਵਿੱਚ ਗੌਰਵ ਨੇ ਡੰਡੇ ਮਾਰ ਮਾਰ ਕੇ ਉਸ ਦਾ ਸਿਰ ਪਾੜ ਦਿੱਤਾ। ਕੁੜੀ ਹਸਪਤਾਲ ਦਾਖਲ ਹੈ, ਪੁਲਿਸ ਕਹਿੰਦੀ ਮਾਮਲੇ ਦੀ ਪੜਤਾਲ ਕਰ ਰਹੇ ਹਾਂ।

nfl jerseys china