• Home »
  • ਖਬਰਾਂ
  • » ਭਰਾ ਨਾਲ ਦੁਸ਼ਮਣੀ ‘ਤੇ ਗਰਭਵਤੀ ਭੈਣ ਦੀ ਕੁੱਟਮਾਰ

ਭਰਾ ਨਾਲ ਦੁਸ਼ਮਣੀ ‘ਤੇ ਗਰਭਵਤੀ ਭੈਣ ਦੀ ਕੁੱਟਮਾਰ

ਗਰਭ ‘ਚ nba jerseys sales ਪਲ਼ ਰਹੇ ਬੱਚੇ 2016-11-25 ਦੀ ਮੌਤ
-ਪੰਜਾਬੀਲੋਕ ਬਿਊਰੋ
ਬਠਿੰਡਾ cheap nba jerseys ਜ਼ਿਲੇ ਦੇ ਪਿੰਡ ਲਹਿਰਾਖਾਨਾ ਵਿੱਚ ਆਪਸੀ cheap jerseys wholesale ਰੰਜਿਸ਼ ਦੇ ਚੱਲਦਿਆਂ ਇਕ ਗਰਭਵਤੀ ਦੀ ਕੁੱਟਮਾਰ Baratas Ray Ban ਕਰਕੇ ਗਰਭ ‘ਚ ਪਲਦੇ ਬੱਚੇ ਦੀ ਹੱਤਿਆ ਕਰ ਦਿੱਤੀ।
ਪੀੜਤਾ ਆਪਣੇ ਪੇਕੇ ਘਰ ਆਈ ਹੋਈ ਕਿ ਉਸ ਦੇ ਭਰਾ ਨਾਲ ਰੰਜ਼ਿਸ਼ ਦੇ ਚੱਲਦਿਆਂ ਪਿੰਡ ਦੇ ਪੰਜ ਵਿਅਕਤੀਆਂ ਨੇ ਮਹਿਲਾ ਦੀ ਕੁੱਟਮਾਰ ਕੀਤੀ ਤੇ ਉਸ ਦੇ ਪੇਟ ਵਿੱਚ ਲੱਤਾਂ ਮਾਰੀਆਂ, ਵਿੱਚ ਬਚਾਅ ਕਰਨ ਆਏ ਭਰਾ ਨੂੰ ਵੀ ਕੁੱਟ ਕੇ ਜ਼ਖਮੀ ਕਰ ਦਿੱਤਾ, ਜਦ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਕੇ ਗਏ ਤਾਂ ਉਸ ਦੇ ਬੱਚੇ ਦੀ ਗਰਭ ਵਿੱਚ ਮੌਤ ਹੋ ਚੁੱਕੀ ਸੀ। ਪੰਜੇ ਮੁਲਜ਼ਮ ਫਰਾਰ ਹਨ।