• Home »
  • ਖਬਰਾਂ
  • » ਆਪ ਉਮੀਦਵਾਰ ਦੇ ਗੰਨਮੈਨ ਨੂੰ ਲੁੱਟਿਆ

ਆਪ ਉਮੀਦਵਾਰ ਦੇ ਗੰਨਮੈਨ ਨੂੰ ਲੁੱਟਿਆ

-ਪੰਜਾਬੀਲੋਕ ਬਿਊਰੋ
ਫਿਰੋਜ਼ਪੁਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਨ ਸਿੰਘ ਫਲੀਆਂਵਾਲਾ ਦਾ ਗੰਨਮੈਨ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ। ਹੌਲਦਾਰ ਤੇਜਿੰਦਰ ਸਿੰਘ Sabah ਆਪਣੇ ਇਕ ਦੋਸਤ ਨਾਲ ਕਾਰ ਵਿੱਚ ਫਿਰੋਜ਼ਪੁਰ ਕੈਂਟ ਜਾ ਰਿਹਾ ਸੀ ਕਿ ਰਾਹ wholesale nfl jersyes ਵਿੱਚ ਇਕ ਇਨੋਵਾ ਗੱਡੀ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਦ ਉਹ ਰੁਕੇ ਤਾਂ ਇਨੋਵਾ ਸਵਾਰ ਜਾਣਕਾਰ ਲੋਕਾਂ ਨੇ ਉਸ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ, ਉਸ ਕੋਲੋਂ ਹੱਥੋਪਾਈ ਕਰਕੇ 14 ਹਜ਼ਾਰ ਰੁਪਏ ਨਕਦੀ, ਇਕ ਮੋਬਾਇਲ ਫੋਨ cheap jerseys wholesale ਖੋਹ ਲਿਆ ਤੇ ਗੋਲ਼ੀ ਮਾਰਨ wholesale nfl jerseys ਦੀ ਧਮਕੀ ਦੇ ਕੇ ਫਰਾਰ NFL Jerseys China ਹੋ ਗਏ।

Tags: