• Home »
  • ਖਬਰਾਂ
  • » ਆਪ ਨੇਤਾ ਨੂੰ ਬੀੜ ਦੇਣ ਤੋਂ ਕੀਤਾ ਮਨਾ

ਆਪ ਨੇਤਾ ਨੂੰ ਬੀੜ ਦੇਣ ਤੋਂ ਕੀਤਾ ਮਨਾ

ਆਂਹਦੇ-ਝਾੜੂ ਵਾਲਿਆਂ ਨੂੰ ਕਿਵੇਂ ਗ੍ਰੰਥ ਸਾਹਿਬ ਦੇ ਦੇਈਏ
-ਪੰਜਾਬੀਲੋਕ ਬਿਊਰੋ
ਝਾੜੂ ਵਾਲਿਆਂ ਨੂੰ ਕਿਵੇਂ Fake Oakleys ਗ੍ਰੰਥ ਸਾਹਿਬ ਦੇ ਦੇਈਏ.. ਗੁਰੂ ਘਰ ਦੀ ਕਮੇਟੀ ਨੇ ਕਿਹਾ
ਮਾਮਲਾ ਲੁਧਿਆਣਾ ਜ਼ਿਲੇ ਦੇ ਪਿੰਡ ਮੋਹੀ ਦਾ ਹੈ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਨੇਤਾ ਅਮਨਦੀਪ ਮੋਹੀ ਦੇ ਚਾਚਾ ਜੀ ਦਾ ਦੇਹਾਂਤ ਹੋ ਗਿਆ ਸੀ, ਉਹਨਾਂ ਦੀ ਅੰਤਮ ਅਰਦਾਸ ਲਈ ਅਮਨਦੀਪ ਗੁਰੂ ਘਰ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ oakley sunglasses sale ਲੈਣ ਗਿਆ, ਤਾਂ ਗੁਰੂ ਘਰ ਦੇ ਮੈਨੇਜਰ ਕੇਵਲ ਸਿੰਘ ਨੇ ਕਿਹਾ ਕਿ ਤੁਸੀਂ ਤਾਂ ਝਾੜੂ ਵਾਲੇ ਹੋ ਤੁਹਾਨੂੰ nfl jerseys china ਪਾਵਨ ਸਰੂਪ ਨਹੀਂ ਦੇਣਾ, ਇਹ ਗੁਰੂ ਘਰ ਸ੍ਰੋਮਣੀ ਕਮੇਟੀ ਦੇ ਅਧੀਨ ਆਉਂਦਾ ਹੈ, ਕਿਤੋਂ ਹੋਰ ਲੈ ਆਓ..।
ਇਸ ਮਗਰੋਂ ਇਕ ਐਸ ਜੀ ਪੀ ਸੀ ਮੈਂਬਰ ਤੇ ਗੁਰਦੁਆਰਾ ਕਮੇਟੀ ਦੇ ਕੁਝ ਹੋਰ ਮੈਂਬਰਾਂ ਨੇ ਅਮਨਦੀਪ ਨੂੰ ਪਾਵਨ ਸਰੂਪ ਦਿਵਾ ਦਿੱਤਾ, ਪਰ ਅਮਨਦੀਪ ਨੇ ਸਾਰੇ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।
ਓਧਰ ਮੈਨੇਜਰ ਕੇਵਲ ਸਿੰਘ ਨੇ ਸਾਰੇ ਦੋਸ਼ ਨਕਾਰੇ ਨੇ ਤੇ ਕਿਹਾ ਹੈ ਕਿ ਮੈਂ ਤਾਂ ਖੁਦ ਆਪ ਦਾ ATTRACTION ਸਮਰਥਕ ਹਾਂ, ਅਸਲ ਵਿੱਚ ਗੁਰਦੁਆਰੇ ਦਾ ਪਾਠੀ ਕਿਸੇ ਵਿਆਹ ਵਿੱਚ ਗਿਆ ਹੋਇਆ ਸੀ, ਤੇ ਕਿਸੇ ਹੋਰ ਪਾਠੀ ਦੀ ਡਿਊਟੀ ਲਾ ਕੇ ਗਿਆ ਸੀ, ਮੈਂ ਬੀੜ ਦੇਣ ਤੋਂ ਮਨਾ ਨਹੀਂ ਕੀਤਾ।
ਐਸ ਜੀ ਪੀ Cheap Jerseys ਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਜਾਣਕਾਰੀ ਇਕੱਠੀ ਕਰ ਰਹੇ ਹਾਂ, ਜੇ ਦੋਸ਼ ਸਹੀ ਪਾਏ ਗਏ ਤਾਂ cheap football jerseys ਮੈਨੇਜਰ ਖਿਲਾਫ ਕਾਰਵਾਈ ਕਰਾਂਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਪਾਰਟੀ ਵਿਸ਼ੇਸ਼ ਲਈ ਨਹੀਂ ਹੈ।