• Home »
  • ਖਬਰਾਂ
  • » ਆਲੀਆ ਭੱਟ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਕਾਬੂ

ਆਲੀਆ ਭੱਟ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਕਾਬੂ

-ਪੰਜਾਬੀਲੋਕ ਬਿਊਰੋ
ਫਿਲਮ ਅਭਿਨੇਤਰੀ ਆਲੀਆ ਭੱਟ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਸਟਰੱਗਲਰ ਆਰਟਿਸਟ ਨੂੰ ਮੁੰਬਈ ਤੇ ਯੂ ਪੀ ਪੁਲਿਸ ਨੇ ਲਖਨਊ ਤੋਂ cheap jordans online ਗ੍ਰਿਫਤਾਰ ਕਰ ਲਿਆ ਹੈ। ੁਸ ਦੀ ਪਛਾਣ ਸੰਦੀਪ ਸਾਹੂ ਵਜੋਂ Cheap nfl Jerseys ਹੋਈ ਹੈ। ਉਸ ਨੇ ਆਲੀਆ ਦੇ ਪਿਤਾ ਮਹੇਸ਼ ਭੱਟ ਨੂੰ ਫ਼ੋਨ ਉੱਤੇ ਧਮਕੀ ਦਿੰਦਿਆਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਲਿਆ ਅਤੇ ਉਸ ਦੀ ਮਾਂ ਨੂੰ ਮਾਰਨ ਦੀ ਗੱਲ ਆਖੀ  ਸੀ। ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ mừng ਪੁਲਿਸ ਨੇ ਵੀ ਐਕਸ਼ਨ ਲੈ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਉਂਞ ਧਮਕੀ ਤੋਂ ਬਾਅਦ ਆਲੀਆ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ।