• Home »
  • ਖਬਰਾਂ
  • » ਸਰੇਆਮ ਨਕਲ ਕਰਵਾਈ ਗਈ ਬੋਰਡ ਦੇ ਸਲਾਨਾ ਇਮਤਿਹਾਨ ‘ਚ

ਸਰੇਆਮ ਨਕਲ ਕਰਵਾਈ ਗਈ ਬੋਰਡ ਦੇ ਸਲਾਨਾ ਇਮਤਿਹਾਨ ‘ਚ

-ਪੰਜਾਬੀਲੋਕ ਬਿਊਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਸਲਾਨਾ ਇਮਤਿਹਾਨ ਕੱਲ ਅੰਗਰੇਜ਼ੀ ਦੇ ਪੇਪਰ ਨਾਲ ਸ਼ੁਰੂ ਹੋ ਗਏ, ਬਾਕੀ ਪੰਜਾਬ ਦਾ ਕੀ ਹਾਲ ਹੋਊ, ਪਤਾ ਨਹੀਂ ਪਰ ਆਪਾਂ cheap China Jerseys ਮਜੀਠੇ ਚੱਲਦੇ ਹਾਂ ਜਿੱਥੇ ਪਿੰਡ ਨਾਗ ਕਲਾਂ ਦੇ ਸੀਨੀਅਰ ਸੈਕੰਡਰ ਸਕੂਲ ਵਿੱਚ ਬਣੇ ਸੈਂਟਰ ਵਿੱਚ ਸਰੇਆਮ ਹਥਿਆਰ ਲੈ ਕੇ ਬਾਹਰੀ ਨੌਜਵਾਨ ਆਏ, ਪਰਚੀਆਂ ਦੇ ਕੇ ਪੇਪਰ ਕਰਵਾਏ, ਸਕੂਲ ਸਟਾਫ ਨੇ ਸਾਰੇ ਵਿਦਿਆਰਥੀਆਂ ਨੂੰ ਜਿਵੇਂ ਮਰਜ਼ੀ ਪੇਪਰ ਕਰਨ ਦੀ ਖੁੱਲ ਦਿੱਤੀ, ਬੱਚੇ ਗਰੁੱਪ ਬਣਾ ਕੇ ਬੈਠੇ, ਰਲ ਮਿਲ ਕੇ cheap nfl jerseys ਪੇਪਰ ਕੀਤਾ, ਇਥੇ ਨਾ ਤਾਂ ਕੋਈ ਪੁਲਿਸ ਮੁਲਾਜ਼ਮ ਸਕਿਓਰਿਟੀ ਲਈ ਤਾਇਨਾਤ ਸੀ ਤੇ ਨਾ ਹੀ ਫਲਾਇੰਗ ਪੁੱਜੀ, ਜਦ ਪੱਤਰਕਾਰਾਂ ਨੇ ਡੀ ਈ ਓ ਨੂੰ ਸ਼ਿਕਾਇਤ ਕੀਤੀ ਤਾਂ ਉਹ ਆਂਹਦੇ ਸਾਨੂੰ ਤਾਂ cheap jordan shoes ਇਹੋ ਜਿਹੀ ਕਿਸੇ Fake Oakleys ਗੱਲ ਦਾ ਪਤਾ ਨਹੀਂ Fake Oakleys ਲੱਗਿਆ, Spargel ਪੂਰੀ ਸਖਤੀ ਐ, ਤੁਹਾਨੂੰ ਭੁਲੇਖਾ ਲੱਗ ਗਿਆ ਹੋਣੈ..।
ਅਫਸਰ ਜੀ ਕਿਹੜਾ ਝੂਠ ਬੋਲਦੇ ਨੇ, ਹੋ ਸਕਦੈ ਮੀਡੀਆ ਕਰਮੀਆਂ ਨੂੰ ਭਰਮ ਪੈ ਗਿਆ ਹੋਵੇ, ਵੈਸੇ ਵੀ ਐਸ ਮੁਲਕ ‘ਚ ਜਾਗਦੀਆਂ ਜ਼ਮੀਰਾਂ ਵਾਲੇ ਤਾਂ ਬੱਸ ਭਰਮ ‘ਚ ਹੀ ਨੇ।