• Home »
  • ਖਬਰਾਂ
  • » ਪਾਵਰਕਾਮ ਦੀ ਕੁਨੈਕਸ਼ਨ ਕੱਟ ਮੁਹਿੰਮ ਜਾਰੀ

ਪਾਵਰਕਾਮ ਦੀ ਕੁਨੈਕਸ਼ਨ ਕੱਟ ਮੁਹਿੰਮ ਜਾਰੀ

-ਪੰਜਾਬੀਲੋਕ ਬਿਊਰੋ
ਪਾਵਰਕਾਮ ਵਲੋਂ ਬਕਾਇਆ fake oakleys ਬਿੱਲਾਂ ਵਾਲੇ ਕੁਨੈਕਸ਼ਨ ਧੜਾ ਧੜ ਕੱਟੇ ਜਾ Cheap Ray Bans ਰਹੇ ਨੇ। ਨਗਰ ਕੌਂਸਲ ਧਾਰੀਵਾਲ ਅਤੇ ਪੰਜਾਬ ਸੀਡ ਐਗਰੋ ਕਾਰਪੋਰੇਸ਼ਨ ਸੋਹਲ ਦਾ ਬਿਜਲੀ hockey jerseys ਦੇ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਪਾਵਰਕਾਮ ਉਪ ਮੰਡਲ ਧਾਰੀਵਾਲ ਵੱਲੋਂ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਕੌਂਸਲ ਧਾਰੀਵਾਲ ਦਾ ਲਗਭਗ 33 ਲੱਖ ਰੁਪਏ ਅਤੇ ਪੰਜਾਬ ਸੀਡ ਐਗਰੋ ਕਾਰਪੋਰੇਸ਼ਨ ਪਿੰਡ ਸੋਹਲ ਦਾ ਲਗਭਗ ਸਾਢੇ Baratas Replicas Ray Ban 3 ਲੱਖ ਰੁਪਏ ਬਿਜਲੀ ਬਕਾਇਆ ਹੈ।
ਕਰੀਬ 48 ਲੱਖ 80 ਹਜ਼ਾਰ ਰੁਪਏ ਬਕਾਏ ਕਾਰਨ ਜੈਤੋ ਵਾਟਰ ਵਰਕਸ ਦਾ ਬਿਜਲੀ ਕੁਨੈਕਸ਼ਨ ਵੀ 2017-01-23 ਕੱਟ ਦਿੱਤਾ ਗਿਆ ਹੈ, wholesale football jerseys china ਪਾਣੀ ਬੰਦ ਹੋਣ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ।