• Home »
  • ਖਬਰਾਂ
  • » ਅਫਸਰ ਦਾ ਪੁੱਤ ਆਂ, ਸਟਾਰ ਵਾਲਿਆਂ ਨਾਲ ਈ ਗੱਲ ਕਰਦਾਂ..

ਅਫਸਰ ਦਾ ਪੁੱਤ ਆਂ, ਸਟਾਰ ਵਾਲਿਆਂ ਨਾਲ ਈ ਗੱਲ ਕਰਦਾਂ..

-ਪੰਜਾਬੀਲੋਕ ਬਿਊਰੋ
ਕੱਲ ਪਟਿਆਲਾ ਦੇ ਸਰਕਾਰੀ ਵਿਕਰਮ cheap jordan shoes ਕਾਲਜ ਦੇ ਇਕ ਵਿਦਿਆਰਥੀ ਨੇ ਆਪਣੀ ਕਾਰ ਗਲਤ ਜਗਾ ਪਾਰਕ ਕਰ ਦਿੱਤੀ ਤਾਂ ਡਿਊਟੀ ਦੇ ਰਹੀਆਂ ਦੋ ਮਹਿਲਾ ਕਾਂਸਟਬੇਲਜ਼ ਨੇ ਕਾਰ ਉਥੋਂ ਹਟਾਉਣ wholesale jerseys ਦਾ ਕਿਹਾ, ਮੁੰਡੇ ਨੇ ਕਾਂਸਟੇਬਲਜ਼ ‘ਤੇ ਰੋਅਬ ਝਾੜਿਆ ਕਿ ਉਹ ਪੁਲਿਸ ਅਫਸਰ ਦਾ ਪੁੱਤ ਐ, ਮੋਢੇ ‘ਤੇ ਸਟਾਰ ਵਾਲਿਆਂ ਨਾਲ ਈ ਗੱਲ ਕਰਦੈ, ਤਾਂ ਕਾਂਸਟੇਬਲਜ਼ ਨੇ ਥਾਣੇ ਰਿਪੋਰਟ ਕਰ ਦਿੱਤੀ ਤੇ 10 ਮਿੰਟ ਦੇ ਅੰਦਰ ਅੰਦਰ ਮੁੰਡੇ ਨੂੰ ਉਸ Mantı ਦੇ ਇਕ ਸਾਥੀ ਸਣੇ ਹਿਰਾਸਤ ਵਿੱਚ ਲੈ ਲਿਆ ਗਿਆ। cheap jordans online ਉਸ Baratas Ray Ban ਕੋਲ ਕਾਰ ਦੇ ਕਾਗਜ਼ਾਤ ਵੀ ਨਹੀਂ ਸੀ ਤੇ ਸਰਕਾਰੀ ਮੁਲਾਜ਼ਮਾਂ ਨਾਲ ਮਿਸਬਿਹੇਵ ਕਰਨ ਦੇ ਦੋਸ਼ ਤਹਿਤ ਵੀ ਪਰਚਾ ਦਰਜ ਕੀਤਾ ਗਿਆ ਹੈ।