• Home »
  • ਖਬਰਾਂ
  • » ਨਰਸ ਵਲੋਂ ਜਣੇਪਾ ਕਰਾਉਣ ਤੋਂ ਮਨਾ

ਨਰਸ ਵਲੋਂ ਜਣੇਪਾ ਕਰਾਉਣ ਤੋਂ ਮਨਾ

 ਛੋਟੇ ਹਾਥੀ ‘ਚ ਹੋਈ ਡਲਿਵਰੀ

-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਸਰਕਾਰੀ ਹਸਪਤਾਲ ਦੀ ਸਟਾਫ ਨਰਸ ਨੇ ਕੱਲ ਦੋ ਗਰਭਵਤੀਆਂ ਦਾ ਜਣੇਪਾ ਕਰਵਾਉਣ ਤੋਂ ਨਾਂਹ ਕਰ ਦਿੱਤੀ, ਤੇ ਉਹਨਾਂ ਨੂੰ in ਧੱਕੇ ਮਾਰੇ, ਜਦ ਮਹਿਲਾਵਾਂ ਨੂੰ ਪਰਿਵਾਰਕ ਜੀਅ ਕਿਸੇ ਹੋਰ Fake Oakleys ਹਸਪਤਾਲ ਲਿਜਾ ਰਹੇ wholesale football jerseys china ਸਨ ਰਾਹ ਵਿੱਚ ਛੋਟੇ ਹਾਥੀ ਵਿੱਚ ਹੀ ਇਕ ਮਹਿਲਾ ਦੀ ਡਲਿਵਰੀ ਹੋ ਗਈ, ਸਮਾਜਸੇਵੀਆਂ ਦੇ ਦਖਲ ਨਾਲ ਜੱਚਾ ਬੱਚਾ ਤੇ ਦੂਜੀ ਮਹਿਲਾ ਨੂੰ ਓਸੇ ਵਕਤ ਦੁਬਾਰਾ ਸਿਵਲ ਹਸਤਾਲ ਲਿਜਾਇਆ replica oakleys ਗਿਆ, ਕੁਝ ਮਿੰਟ ਬਾਅਦ ਉਸ ਦੀ ਵੀ ਡਲਿਵਰੀ ਹੋ ਗਈ। ਗਰਭਵਤੀਆਂ ਨਾਲ ਧੱਕਾਮੁੱਕੀ ਕਰਨ ਵਾਲੀ ਨਰਸ ਨੇ ਦੋਸ਼ ਨਕਾਰ ਦਿੱਤੇ ਨੇ ਤੇ Cheap Jordans ਕਿਹਾ ਕਿ ਦੋਵੇਂ ਬੀਬੀਆਂ ਖੁਦ ਲਿਖ ਕੇ ਦੇ ਗਈਆਂ ਸਨ ਕਿ ਉਹਨਾਂ ਨੇ ਕਿਤੋਂ ਹੋਰ ਇਲਾਜ ਕਰਵਾਉਣਾ ਹੈ, ਜਦਕਿ ਪੀੜਤ ਔਰਤਾਂ ਨੇ ਕਿਹਾ ਕਿ ਉਹਨਾਂ ਤੋਂ ਕੁਝ NFL Jerseys Cheap ਫਾਰਮਾਂ ‘ਤੇ ਦਸਤਖਤ ਕਰਵਾ ਲਏ ਸਨ, ਕੀ ਲਿਖਿਆ ਸੀ, ਇਹ ਉਹਨਾਂ ਨੂੰ ਵੀ ਪਤਾ ਨਹੀਂ।