• Home »
  • ਖਬਰਾਂ
  • » ਮੂਰਥਲ ਗੈਂਗਰੇਪ-ਟਰਾਇਲ ਕੋਰਟ ਦਬਾਅ ਹੇਠ

ਮੂਰਥਲ ਗੈਂਗਰੇਪ-ਟਰਾਇਲ ਕੋਰਟ ਦਬਾਅ ਹੇਠ

ਹਾਈਕੋਰਟ ਨੇ ਲਿਆ ਨੋਟਿਸ
-ਪੰਜਾਬੀਲੋਕ ਬਿਊਰੋ
ਦੇਸ਼ ਬਦਲ ਰਹਾ ਹੈ.. ਇਸੇ ਕਰਕੇ ਤਾਂ ਅਦਾਲਤਾਂ ਸਿਆਸੀ ਦਬਾਅ ਹੇਠ ਕੰਮ ਕਰ ਰਹੀਆਂ ਨੇ.. ਮੂਰਥਲ ਗੈਂਗਰੇਪ ਕਾਂਡ ਨੂੰ ਕੌਣ cheap jerseys ਵਿਸਾਰ ਸਕਦਾ ਹੈ, ਇਸ ਕਾਂਡ ਦੀ ਸੋਨੀਪਤ ਟਰਾਇਲ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ Abgeltungssteuer: ਖੁਦ ਮੰਨਿਆ ਹੈ ਕਿ ਟਰਾਇਲ ਕੋਰਟ ਭਾਰੀ cheap nfl jerseys ਦਬਾਅ ਹੇਠ ਕੰਮ ਕਰ ਰਹੀ ਹੈ, ਸੁਣਵਾਈ ਕਰ ਰਹੇ ਜੱਜ ਨੂੰ ਦਾਬੇ ਹੇਠ ਲੈਣ ਦੀ ਕੋਸ਼ਿਸ਼ ਹੋ ਰਹੀ ਹੈ, ਨਾਲ ਹੀ ਹਾਈਕੋਰਟ ਨੇ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ‘ਤੇ ਵੀ ਸਖਤ ਟਿਪਣੀਆਂ ਕੀਤੀਆਂ ਕਿ ਇਹ Cheap NFL Jerseys ਜਿਸ ਤਰਾਂ ਜਾਂਚ ਕਰ ਰਹੀ ਹੈ, ਉਸ ਤੋਂ ਇਹੀ ਲੱਗ ਰਿਹਾ ਹੈ ਕਿ ਗੈਂਗਰੇਪ ਕੇਸ ਵਾਪਸ ਲਿਆ ਜਾ ਰਿਹਾ ਹੈ, ਐਸ ਆਈ ਟੀ ਨੇ ਜਿਹੜੇ ਪੰਜ ਲੋਕਾਂ ‘ਤੇ ਗੈਂਗਰੇਪ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ, ਉਹਨਾਂ ਦੇ ਡੀ ਐਨ ਏ ਟੈਸਟ ਵਿੱਚ ਕੁਝ ਵੀ ਨਹੀਂ ਮਿਲਿਆ ਤਾਂ ਗੈਂਗਰੇਪ ਦੇ ਦੋਸ਼ ਹਟਾ ਦਿੱਤੇ ਗਏ। ਹਾਈਕੋਰਟ Cheap Jordans Sale ਨੇ ਕਿਹਾ ਅਸੀਂ ਪ੍ਰਸ਼ਾਸਨਕ ਅਧਿਕਾਰਾਂ ਦੀ ਵਰਤੋਂ ਕਰਕੇ ਜੱਜ ਨੂੰ ਸੱਦ ਕੇ ਪੁੱਛ ਵੀ ਸਕਦੇ ਹਾਂ ਕਿ ਆਖਰ ਕੌਣ ਲੋਕ ਨੇ ਜੋ ਕੋਰਟ ਨੂੰ ਦਬਾਅ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਨੇ।
ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋ ਰਹੀ ਹੈ ਤੇ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਗਗਨਜੀਤ ਕੌਰ ਕਰ ਰਹੀ ਹੈ। ਜਿਸ ‘ਤੇ ਹਾਈਕੋਰਟ ਨੇ ਦਬਾਅ ਦੇ ਦੋਸ਼ ਲਾਏ ਨੇ।