• Home »
  • ਖਬਰਾਂ
  • » ਗੁਰਮਿਹਰ ਕੌਰ ਮਾਮਲਾ-ਸਹਿਵਾਗ ਤੇ ਗੰਭੀਰ ‘ਚ ਵਿਚਾਰਾਂ ਦੀ ਲੜਾਈ

ਗੁਰਮਿਹਰ ਕੌਰ ਮਾਮਲਾ-ਸਹਿਵਾਗ ਤੇ ਗੰਭੀਰ ‘ਚ ਵਿਚਾਰਾਂ ਦੀ ਲੜਾਈ

-ਪੰਜਾਬੀਲੋਕ ਬਿਊਰੋ
ਏ ਬੀ ਵੀ ਪੀ ਵਲੋਂ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮਿਹਰ ਕੌਰ ਨੂੰ ਜਾਨੋਂ ਮਾਰਨ ਤੇ ਰੇਪ ਦੀਆਂ ਦਿੱਤੀਆਂ ਧਮਕੀਆਂ ‘ਤੇ ਪੂਰੇ ਦੇਸ਼ ਦੀ ਸਿਆਸਤ ਤਾਂ ਕੇਂਦਰਤ ਹੈ ਹੀ, ਇਸ ਦੇ ਨਾਲ ਹੀ ਕ੍ਰਿਕਟ ਦੇ ਦੋ ਖਿਡਾਰੀ ਆਪਸ ‘ਚ ਭਿੜ ਗਏ cheap nfl jerseys wholesale ਹਨ। ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਗੁਰਮਿਹਰ ਕੌਰ ਦਾ ਮਜ਼ਾਕ ਉਡਾਇਆ ਸੀ, POWER ਤਾਂ ਸਹਿਵਾਗ ਦੇ ਅੱਧੇ ਪ੍ਰਸ਼ੰਸਕਾਂ ਨੇ ਉਸ ਨੂੰ cheap jerseys wholesale ਨਕਾਰ ਦਿੱਤਾ, ਉੱਥੇ ਹੀ ਸਹਿਵਾਗ ਦੇ ਸਾਥੀ ਕ੍ਰਿਕਟਰ ਗੌਤਮ ਗੰਭੀਰ ਵੀ ਸਹਿਵਾਗ ਨਾਲ ਸਹਿਮਤ cheap jerseys china ਨਹੀਂ। ਗੰਭੀਰ ਨੇ ਗੁਰਮਿਹਰ ਦੀ ਹਮਾਇਤ ਵਿੱਚ ਇੱਕ ਵੀਡੀਓ ਬਣਾਈ ਹੈ।
ਉਧਰ ਹੁਣ ਸਹਿਵਾਗ ਵੀ ਆਪਣੀ ਭਰਪੂਰ ਅਲੋਚਨਾ ਤੋਂ ਬਾਅਦ ਆਪਣੀ ਸਫਾਈ ਦਿੰਦੇ ਨਜ਼ਰ ਆ ਰਹੇ ਹਨ। ਸਹਿਵਾਗ ਨੇ ਤਾਜ਼ਾ ਟਵੀਟ ਕਰਦਿਆਂ ਕਿਹਾ ਹੈ ਕਿ,” ਮੇਰਾ ਟਵੀਟ ਕਿਸੇ ਦੇ ਵਿਚਾਰਾਂ ਖਿਲਾਫ ਨਹੀਂ ਸੀ, ਸਭ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ।”
ਓਧਰ ਗੁਰਮਿਹਰ ਕੌਰ ਨੂੰ ਬਲਾਤਾਕਾਰ ਦੀ ਧਮਕੀ ਦੇਣ ਦੇ ਮਾਮਲੇ Wholesale nfl Jerseys ਵਿੱਚ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ। ਉਸ ਦੀ ਮਾਂ ਰਾਜਵਿੰਦਰ ਕੌਰ ਨੇ ਕਿਹਾ ਹੈ ਕਿ ਗੁਰਮਿਹਰ ਇਕ ਸ਼ਹੀਦ ਫੌਜੀ ਦੀ ਧੀ ਹੈ, ਮਜ਼ਬੂਤ ਹੈ, ਨਿਡਰ ਹੈ, ਕਦੇ ਵੀ ਡੋਲੇਗੀ ਨਹੀਂ।
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਫੇਰ ਬਿਆਨ ਦਿੱਤਾ ਹੈ ਕਿ ਗੁਰਮੇਹਰ ਕੌਰ ਦੇ ਵਿਹਾਰ ‘ਤੇ ਉਸ ਦੇ ਸ਼ਹੀਦ ਪਿਤਾ ਮਾਯੂਸ ਹੋਣਗੇ। ਮੰਤਰੀ ਜੀ ਨੇ ਕਿਹਾ ਕਿ ਗੁਰਮੇਹਰ ਕੌਰ ਦਾ ਕੁਝ ਲੋਕ ਇਸਤੇਮਾਲ ਕਰ ਰਹੇ ਨੇ, ਤੇ ਕਿਹਾ ਕਿ ਮੈਨੂੰ ਤਾਂ ਪਤਾ cheap nba jerseys ਹੀ ਨਹੀਂ ਸੀ ਕਿ ਉਸ ਨੂੰ ਰੇਪ ਦੀ ਧਮਕੀ ਦਿੱਤੀ ਗਈ ਹੈ।