• Home »
  • ਖਬਰਾਂ
  • » ਡੇਰਾ ਪ੍ਰੇਮੀਆਂ ਦੇ ਕਤਲ ਦਾ ਮਾਮਲਾ, ਧਰਨਾ ਚੁੱਕਿਆ

ਡੇਰਾ ਪ੍ਰੇਮੀਆਂ ਦੇ ਕਤਲ ਦਾ ਮਾਮਲਾ, ਧਰਨਾ ਚੁੱਕਿਆ

ਪੁਲਿਸ ਦਾ jordan retro 1 ਕਹਿਣਾ-ਕਤਲ ਪਿੱਛੇ ‘ਵਿਦੇਸ਼ੀ ਤਾਕਤਾਂ’
-ਪੰਜਾਬੀਲੋਕ ਬਿਊਰੋ
ਪਿੰਡ ਜਗੇੜਾ ਵਿੱਚ ਪਿਓ ਪੁੱਤ ਡੇਰਾ ਪ੍ਰੇਮੀਆਂ ਦੇ ਕਤਲ ਤੋਂ ਬਾਅਦ ਦੋਸ਼ੀਆਂ nfl jerseys cheap ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੜੇ ਡੇਰਾ ਪ੍ਰੇਮੀਆਂ ਨੇ ਆਖਿਰਕਾਰ ਡੀ. ਜੀ. ਪੀ. ਦੇ ਭਰੋਸੇ ਤੋਂ ਬਾਅਦ ਪਿਛਲੇ ਚਾਰ ਦਿਨਾਂ ਤੋਂ ਲਗਾਇਆ ਧਰਨਾ ਸਮਾਪਤ ਕਰ ਦਿੱਤਾ ਅਤੇ ਮ੍ਰਿਤਕਾਂ ਦੇ ਸਸਕਾਰ ਲਈ ਰਾਜ਼ੀ ਹੋ ਗਏ। ਡੀ. ਜੀ. ਪੀ. ਕ੍ਰਾਈਮ ਹਰਦੀਪ ਸਿੰਘ ਢਿੱਲੋਂ ਨੇ ਭਰੋਸਾ quote ਦਿੱਤਾ ਕਿ 5 ਦਿਨਾਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ wholesale football jerseys china ਲਿਆ ਜਾਵੇਗਾ। ਡੀ ਜੀ ਪੀ ਦੇ ਇਸ ਭਰੋਸਾ ਤੋਂ ਬਾਅਦ ਹੀ ਡੇਰਾ ਪ੍ਰੇਮੀਆਂ ਦਾ ਸਸਕਾਰ ਕੀਤਾ ਗਿਆ।
ਇਸ ਦੌਰਾਨ ਡੀ. ਜੀ. nba jerseys sales ਪੀ. ਨੇ ਕਿਹਾ ਕਿ ਵਿਦੇਸ਼ੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ, ਜਿਹਨਾਂ ਨੂੰ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਡੀ. ਜੀ. ਪੀ. ਨੇ ਕਿਹਾ ਕਿ ਮ੍ਰਿਤਕ ਰਮੇਸ਼ ਅਤੇ ਸਤਪਾਲ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਰਮੇਸ਼ ਦੀ ਛੇ ਸਾਲਾ ਧੀ ਦੀ ਪੰਜ ਲੱਖ ਰੁਪਏ ਦੀ ਐੱਫ. ਡੀ. ਅਤੇ ਖਰਾਬ ਅੱਖ ਦਾ ਆਪਰੇਸ਼ਨ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਡੀ ਜੀ ਪੀ ਕ੍ਰਾਈਮ ਹਰਦੀਪ ਸਿੰਘ ਢਿੱਲੋਂ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਬੇਸ਼ੱਕ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਉਹਨਾਂ ਦਾ ਇਸ਼ਾਰਾ ਖਾਲਿਸਤਾਨ ਪੱਖੀਆਂ ਵੱਲ ਸੀ।