• Home »
  • ਖਬਰਾਂ
  • » ਦਿੱਲੀ ਕਮੇਟੀ ਚੋਣਾਂ-ਬਾਦਲਕਿਆਂ ਨੂੰ ਵਧਾਈ

ਦਿੱਲੀ ਕਮੇਟੀ ਚੋਣਾਂ-ਬਾਦਲਕਿਆਂ ਨੂੰ ਵਧਾਈ

-ਪੰਜਾਬੀਲੋਕ ਬਿਊਰੋ
<div id="txtTextOutput" title="Converted output of your fake oakleys input text”>ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ throwback jerseys ਦਲ ਬਾਦਲ ਨੇ ਸ਼ਾਨਦਾਰ ਜਿੱਤ ਹਾਸਲ ਕੀਤਾ ਹੈ। 46 ਸੀਟਾਂ ਵਿਚੋਂ ਬਾਦਲ ਦਲ ਨੇ ਜਿੱਤੀਆਂ 35 ਸੀਟਾਂ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਜਿੱਤੀਆਂ 7 ਤੇ ਹੋਰ ਨੇ ਜਿੱਤੀਆਂ 4 ਸੀਟਾਂ।
ਵੱਡੀ ਜਿੱਤ ਨੇ ਬਾਦਲ ਦਲ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ cheap football jerseys ਕਿਹਾ ਹੈ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਭਾਈਚਾਰੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਹਨਾਂ ਚੋਣ ਨਤੀਜਿਆਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦਾ ਸਿੱਖ ਭਾਈਚਾਰਾ ਪੂਰੀ ਤਰਾਂ ਅਕਾਲੀ ਦਲ ਦੇ ਨਾਲ ਹੈ। ਉਸ ਨੇ ਪਾਰਟੀ ਵੱਲੋਂ ਪੰਜਾਬ ਤੇ ਰਾਜਧਾਨੀ ਵਿੱਚ ਕੀਤੇ ਕੰਮਾਂ ਨੂੰ ਸਰਾਹਿਆ ਹੈ। ਦਿੱਲੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜੀਅ-ਤੋੜ ਮਿਹਨਤ ਕਰਨ ਵਾਲੇ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੂੰ ਵਧਾਈ ਦਿੰਦਿਆਂ ਬਾਦਲ cheap nfl jerseys ਨੇ ਕਿਹਾ ਕਿ ਵਿਰੋਧੀਆਂ ਵੱਲੋਂ ਕੀਤੇ ਕੂੜ-ਪ੍ਰਚਾਰ ਨੂੰ ਨਜ਼ਰਅੰਦਾਜ਼ ਕਰਕੇ ਪਾਰਟੀ ਦੀ ਜਿੱਤ ਲਈ ਕੰਮ of ਕਰਨ ਵਾਲੇ ਸਾਰੇ ਅਕਾਲੀ ਵਰਕਰ ਭਰਪੂਰ ਪ੍ਰਸੰਸਾ ਦੇ ਹੱਕਦਾਰ ਹਨ। ਕਾਂਗਰਸ ਬਾਰੇ ਟਿੱਪਣੀ ਕਾਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ cheap nfl jerseys shop ਕਿਹਾ ਕਿ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਧੜਾ ਕਾਂਗਰਸ ਦੀ ਸੱਜੀ ਬਾਂਹ ਹੈ। ਇਸ ਧੜੇ ਨੇ ਸਿੱਖ ਵੋਟਰਾਂ ਨੂੰ ਉੱਲੂ ਬਣਾਉਣ ਦੀ ਪੂਰੀ ਵਾਹ ਲਾਈ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਾਂਗ ਹੀ ਸਰਨਾ ਧੜੇ ਦੇ ਮਾੜੇ ਅਤੀਤ ਨੇ ਉਹਨਾਂ ਨੂੰ ਘੇਰਾ ਪਾ ਲਿਆ। ਉਹਨਾਂ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ।
ਉਧਰ, ਐਸ ਜੀ ਪੀ ਸੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਇਸ ਜਿੱਤ ਨੂੰ ਪੰਥ ਦੀ ਜਿੱਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਪੰਥ ਵਿਰੋਧੀ ਸ਼ਕਤੀਆਂ ਦੀ ਹਾਰ ਹੈ। ਇਸ ਜਿੱਤ ਨਾਲ ਪੰਥ ਹੋਰ ਮਜ਼ਬੂਤ ਹੋਵੇਗਾ।