• Home »
  • ਖਬਰਾਂ
  • » ਆਖੰਡ ਪਾਠ ਪ੍ਰਕਾਸ਼ ਕਰਾਉਣ ਨੂੰ ਲੈ ਕੇ ਝਗੜਾ

ਆਖੰਡ ਪਾਠ ਪ੍ਰਕਾਸ਼ ਕਰਾਉਣ ਨੂੰ ਲੈ ਕੇ ਝਗੜਾ

-ਪੰਜਾਬੀਲੋਕ ਬਿਊਰੋ<br cheap authentic jordans />
ਗੁਰਦਾਸਪੁਰ ਜ਼ਿਲੇ ਦੇ ਥਾਣਾ ਦੋਰਾਂਗਲਾ ਅਧੀਨ cheap MLB Jerseys ਆਉਂਦੇ ਪਿੰਡ ਆਦੀਆਂ ਵਿਖੇ ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਰੱਖੇ ਜਾਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ ਅਤੇ 4 cheap nfl jerseys wholesale ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਪਿੰਡ ਵਿੱਚ ਘਟਨਾ ਮਗਰੋਂ jordan retro 11 ਐਨਾ ਤਣਾਅ ਹੈ ਕਿ  ਪਿੰਡ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਮੌਕੇ ਦਾ ਜਾਇਜ਼ਾ ਲੈਣ ਲਈ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇ. ਸੁੱਚਾ ਸਿੰਘ Kermit ਲੰਗਾਹ ਵੀ Cheap Oakleys ਪਹੁੰਚੇ ਤੇ ਉਚ ਪੁਲਿਸ ਅਫਸਰ ਖੁਦ ਮਾਮਲਾ ਦੇਖ ਰਹੇ ਨੇ।