• Home »
  • ਖਬਰਾਂ
  • » ਅਕਾਲੀ ਆਗੂ ਦੀ ਬੱਸ ਨੇ ਲਈ ਨੌਜਵਾਨ ਦੀ ਜਾਨ

ਅਕਾਲੀ ਆਗੂ ਦੀ ਬੱਸ ਨੇ ਲਈ ਨੌਜਵਾਨ ਦੀ ਜਾਨ

-ਪੰਜਾਬੀਲੋਕ ਬਿਊਰੋ
ਕੱਲ ਜੈਤੋ ਤੋਂ ਚੰਡੀਗੜ ਜਾ ਰਹੀ ਇਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਤੇ 30 ਸਾਲਾ ਗੱਭਰੂ ਦੀ ਜਾਨ ਲੈ ਲਈ। ਅਕਾਲੀ ਆਗੂ ਯਾਦਵਿੰਦਰ ਸਿੰਘ ਜ਼ੈਲਦਾਰ ਦੀ ਮਾਲਕੀ ਵਾਲੀ ਹਰਗੋਬਿੰਦ ਟਰਾਂਸਪੋਰਟ ਕੰਪਨੀ ਦੀ online ਬੱਸ ਦਾ ਡੀਜ਼ਲ ਟੈਂਕ ਢੱਕਣ ਖੁੱਲਾ ਸੀ, ਜਦ ਬੱਸ ਕਾਰ ਦੇ ਕੋਲੋਂ ਲੰਘੀ ਤਾਂ ਕਾਰ ਇਸ ਦੀ ਲਪੇਟ ਵਿੱਚ ਆ ਗਈ ਤੇ ਖੁੱਲੇ ਢੱਕਣ ਨੇ ਕਾਰ ਚਾਲਕ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਹਾਦਸੇ ਤੋਂ ਬਾਅਦ ਬੱਸ ਚਾਲਕ ਫਰਾਰ ਹੋ ਗਿਆ, ਲੋਕਾਂ ਨੇ ਸੜਕ ਜਾਮ ਕਰ ਦਿੱਤੀ, 7 ਘੰਟੇ ਜਾਮ ਲੱਗਿਆ ਰਿਹਾ, ਬੱਸ ਕੰਪਨੀ ਵਲੋਂ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦੀ ਹਾਮੀ ਭਰੀ ਗਈ ਉਸ ਮਗਰੋਂ ਜਾਮ Ray Ban Outlet ਖੁੱਲਿਆ। ਮ੍ਰਿਤਕ ਜਸਕਰਨ ਸਿੰਘ ਪਿੰਡ ਸੇਢਾ ਸਿੰਘ ਦਾ ਵਾਸੀ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਪਰਮਿਟ ਫਰੀਦਕੋਟ ਤੱਕ Cheap Jerseys ਦਾ ਹੀ ਸੀ ਪਰ nfl jerseys cheap ਬੱਸ ਜਾ ਰਹੀ ਸੀ ਜੈਤੋ ਤੋਂ ਚੰਡੀਗੜ ਨੂੰ, ਪੁਲਿਸ ਕਹਿੰਦੀ ਮਾਮਲੇ ਦੀ ਪੜਤਾਲ ਕਰਾਂਗੇ।