• Home »
  • ਖਬਰਾਂ
  • » ਏ ਬੀ ਵੀ ਪੀ ਵਲੋਂ ਜੇ ਐਨ ਯੂ ‘ਚ ਰੋਸ ਵਿਖਾਵਾ

ਏ ਬੀ ਵੀ ਪੀ ਵਲੋਂ ਜੇ ਐਨ ਯੂ ‘ਚ ਰੋਸ ਵਿਖਾਵਾ

-ਪੰਜਾਬੀਲੋਕ Eduardo ਬਿਊਰੋ
ਪਿਛਲੇ ਸਾਲ wholesale jerseys 9 ਫਰਵਰੀ ਨੂੰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਕਥਿਤ ਤੌਰ ‘ਤੇ ਕਸ਼ਮੀਰ ਦੀ ਅਜ਼ਾਦੀ Cheap Jerseys From China ਤੇ ਦੇਸ਼ jordans for cheap ਵਿਰੋਧੀ ਨਾਅਰੇ ਲੱਗੇ ਸਨ, ਏ ਬੀ ਵੀ ਪੀ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਹਾਲੇ Cheap Jordan Shoes ਤੱਕ ਚਾਰਜਸ਼ੀਟ discount oakley ਤੱਕ ਦਾਖਲ ਨਹੀਂ ਕੀਤੀ। ਰੋਸ ਵਜੋਂ ਏ ਬੀ ਵੀ ਪੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਰੋਸ ਵਿਖਾਵਾ ਕੀਤਾ, ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ, ਬੈਰੀਕੇਡ ‘ਤੇ ਚੜ ਕੇ ਹੰਗਾਮਾ ਕੀਤਾ। ਏ ਬੀ ਵੀ ਪੀ ਦੇ ਕਾਰਕੁੰਨ ਇਸ ਮਾਮਲੇ ਲਈ ਵਿਦਿਆਰਥੀ ਆਗੂ ਕਨੱਈਆ ਕੁਮਾਰ, ਅਨਿਬਰਨ, ਤੇ ਉਮਰ ਖਾਲਿਦ ਨੂੰ ਜ਼ਿਮੇਵਾਰ ਮੰਨ ਕੇ ਉਹਨਾਂ ਖਿਲਾਫ ਕਾਰਵਾਈ ਲਈ ਕਹਿ ਰਹੇ ਨੇ।