• Home »
  • ਖਬਰਾਂ
  • » ਟੁੱਟੀਆਂ ਸੜਕਾਂ ‘ਤੇ ਗੁਜ਼ਰ ਕੇ ਦੇਖਿਓ ਹੋਲਾ ਮੁਹੱਲਾ

ਟੁੱਟੀਆਂ ਸੜਕਾਂ ‘ਤੇ ਗੁਜ਼ਰ ਕੇ ਦੇਖਿਓ ਹੋਲਾ ਮੁਹੱਲਾ

-ਪੰਜਾਬੀਲੋਕ ਬਿਊਰੋ
ਹੋਲਾ ਮੁਹੱਲਾ ਸ਼ੁਰੂ ਹੋਣ ‘ਚ ਇਕ ਹਫਤਾ ਰਹਿ ਗਿਆ ਹੈ, ਪਰ ਤਿਆਰੀਆਂ ਦਾ Fake Oakleys ਬੱਨ ਸੁਭ ਨਹੀਂ ਬਣ ਰਿਹਾ। ਸੜਕਾਂ ‘ਤੇ ਟੋਏ ਹਾਲੇ ਵੀ ਕਾਇਮ ਹਨ, ਹਾਈਵੇਅ ਅਥਾਰਿਟੀ Unternehmen ਵਲੋਂ ਕਾਹਨਪੁਰ ਖੂਹੀ ਤੋਂ ਆਨੰਦਪੁਰ ਸਾਹਿਬ ਸੜਕ ਦੀ ਅਣਦੇਖੀ ਕੀਤੇ ਜਾਣ ਕਰਕੇ ਲੋਕ ਪ੍ਰੇਸ਼ਾਨ ਹਨ, ਹਰ ਰੋਜ਼ ਟੋਇਆਂ ਦੀ ਵਜਾ ਕਰਕੇ ਇਥੇ ਹਾਦਸੇ ਹੁੰਦੇ ਨੇ, ਕਈ ਵਾਹਨ ਟੋਇਆਂ ਤੋਂ ਬਚਾਅ ਕਰਦੇ ਕਰਦੇ ਸੜਕ cheap jerseys ਨਾਲ Oakleys Outlet ਲੱਗਦੇ ਖੇਤਾਂ ਵਿੱਚ ਜਾ ਡਿੱਗਦੇ ਨੇ, ਪਰ ਕਿਸੇ ਦਾ ਕੋਈ ਧਿਆਨ ਨਹੀਂ। ਇਸ ਰਾਹ ਤੋਂ ਹੋਲਾ ਮੁਹੱਲਾ ਦੀ ਸੰਗਤ ਦੇ ਨਾਲ ਨਾਲ ਵਿਸਾਖੀ oakley sunglasses cheap ਤੇ ਨੈਣਾ ਦੇਵੀ ਮੇਲੇ ਦੌਰਾਨ ਵੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਗੁਜ਼ਰਦੇ ਨੇ।
ਨਜ਼ਦੀਕੀ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਸੀ ਕਿ ਹੋਲਾ ਮੁਹੱਲਾ ਸ਼ੁਰੂ ਹੋਣ ਤੋਂ ਪਹਿਲਾਂ ਸੜਕ ਦੀ ਮੁਰੰਮਤ ਕੀਤੀ ਜਾਵੇ, ਪਰ ਪ੍ਰਸ਼ਾਸਨ ਨੇ ਕੰਨ ਨਹੀਂ ਕੀਤਾ।
ਐਸ ਜੀ ਪੀ ਸੀ ਵਲੋਂ ਵੀ ਪ੍ਰਸ਼ਾਸਨ ਨਾਲ ਇਸ ਮੁੱਦੇ ‘ਤੇ ਗੱਲ ਨਹੀਂ ਕੀਤੀ Cheap NFL Authentic Jerseys ਜਾ ਰਹੀ, ਜਿਸ ਕਰਕੇ ਇਲਾਕਾ ਵਾਸੀ ਨਰਾਜ਼ਗੀ ਜਤਾ ਰਹੇ ਨੇ।