• Home »
  • ਖਬਰਾਂ
  • » ਪਾਵਰਕਾਮ ਦੀ ਕੁਨੈਕਸ਼ਨ ਕੱਟ ਮੁਹਿੰਮ ਜ਼ੋਰਾਂ ‘ਤੇ

ਪਾਵਰਕਾਮ ਦੀ ਕੁਨੈਕਸ਼ਨ ਕੱਟ ਮੁਹਿੰਮ ਜ਼ੋਰਾਂ ‘ਤੇ

-ਪੰਜਾਬੀਲੋਕ ਬਿਊਰੋ
ਪਾਵਰਕਾਮ ਦੀ ਕੁਨੈਕਸ਼ਨ ਕੱਟ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਕੱਲ ਰੋਪੜ ਜ਼ਿਲੇ ਵਿੱਚ 30 ਸਰਕਾਰੀ ਵਿਭਾਗਾਂ ਦੇ ਬਿਜਲੀ ਦਾ ਬਿੱਲ ਨਾ ਭਰੇ ਹੋਣ ਕਰਕੇ ਕੁਨੈਕਸ਼ਨ ਕੱਟ ਦਿੱਤੇ, ਰੋਪੜ ਸ਼ਹਿਰ ਦੀਆਂ ਕਈ ਗਲੀਆਂ ਦੀਆਂ ਲਾਈਟਾਂ ਦੇ ਕੁਨੈਕਸ਼ਨ ਵੀ ਕੱਟੇ ਗਏ, ਸਾਰੇ ਪਾਸੇ ਹਨੇਰ ਛਾਇਆ ਰਿਹਾ।
ਗੁਰਦਾਸਪੁਰ ਵਿੱਚ ਵੀ ਬਹੁਤ ਸਾਰੇ ਕੁਨੈਕਸ਼ਨ ਕੱਟੇ ਗਏ, ਇਥੇ ਨਗਰ ਕੌਂਸਲ ਸਿਰ 10 ਕਰੋੜ 69 ਲੱਖ ਬਿੱਲ ਬਕਾਇਆ ਹੈ, ਸਟ੍ਰੀਟ ਲਾਈਟਾਂ ਤੇ ਲਾਇਬਰੇਰੀ ਦਾ ਕੁਨੈਕਸ਼ਨ ਕੱਟਿਆ ਜਾ ਚੁੱਕਿਆ ਹੈ, ਜੇਕਰ ਪੈਸੇ ਜਮਾ ਨਾ ਕਰਵਾਏ ਗਏ ਤਾਂ ਗਰਮੀਓਂ ਗਰਮੀ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ cheap ray bans ਹੱਥ ਪੱਖੀਆਂ ਨਾਲ ਡੰਗ ਸਾਰਨਾ ਪਊ Pálená ਤੇ ਗਲੀਆਂ ਮੁਹੱਲਿਆਂ ਵਿੱਚ ਲੋਕਾਂ ਨੂੰ ਹਨੇਰ ਢੋਣਾ ਪਊ, ਪੀਣ ਵਾਲੇ ਪਾਣੀ ਦੀ ਵੀ ਤੰਗੀ ਵਧ ਰਹੀ ਹੈ।
Êਪਰ ਪਾਵਰਕਾਮ ਦਾ ਕਹਿਣਾ NFL Jerseys China ਹੈ Cheap Oakleys ਕਿ ਹੁਣ ਉਹ ਕਿਸੇ ਨਾ ਲਿਹਾਜ਼ ਨਹੀਂ ਕਰਨ ਵਾਲੇ..
ਜੁਆਬ ਤਾਂ ਮਿਲਣਾ ਨਹੀਂ NFL Jerseys Cheap ਪਰ ਫੇਰ ਵੀ ਇਕ ਸਵਾਲ ਹੈ. ਪਹਿਲਾਂ ਕੀਤੀ ਗਈ ਲਿਹਾਜ਼ ਦਾ ਕੀ ਕਾਰਨ ਸੀ?? ਪਾਵਰਕਾਮ ਇਹ ਵੀ ਦੱਸ ਦੇਵੇ.. ਬਕਾਏ ਤਾਂ ਵਰਿਆਂ ਦੇ ਪੈਂਡਿੰਗ ਪਏ ਨੇ..