• Home »
  • ਖਬਰਾਂ
  • » ਪਹਿਲੀ ਅਪ੍ਰੈਲ ਤੋਂ ਹਾਈਵੇਅ ਵਾਲੇ ਠੇਕੇ ਬੰਦ

ਪਹਿਲੀ ਅਪ੍ਰੈਲ ਤੋਂ ਹਾਈਵੇਅ ਵਾਲੇ ਠੇਕੇ ਬੰਦ

-ਪੰਜਾਬੀਲੋਕ ਬਿਊਰੋ
ਲਾਲਪਰੀ ਦੀਆਂ ਘੁੱਟਾਂ ਨਾਲ ਨੈਸ਼ਨਲ ਤੇ ਸਟੇਟ ਹਾਈਵੇਅ ‘ਤੇ ਮੋਟਰਗੱਡੀਆਂ ਦੀ ਰਫਤਾਰ ਵਧਾਉਣ ਵਾਲਿਆਂ ਲਈ ਮਾੜੀ ਖਬਰ ਹੈ..
ਪਹਿਲੀ ਅਪ੍ਰੈਲ ਤੋਂ ਪੰਜਾਬ ਦੇ ਨੈਸ਼ਨਲ ਤੇ ਸਟੇਟ ਹਾਈਵੇਅ ‘ਤੇ ਪੈਂਦੇ 1400 ਸ਼ਰਾਬ ਦੇ ਠੇਕੇ ਬੰਦ ਹੋ ਰਹੇ ਨੇ। ਸਾਲ 2017-18 ਦੀ ਐਕਸਾਈਜ਼ ਪਾਲਿਸੀ ਵਿੱਚ ਫੈਸਲਾ ਲਿਆ ਗਿਆ ਹੈ ਕਿ ਹਾਈਵੇਅ Cheap nfl Jerseys ਦੇ 500 ਮੀਟਰ ਦੇ ਦਾਇਰੇ ਵਿੱਚ ਪੈਂਦੇ ਇਹਨਾਂ ਠੇਕਿਆਂ ਦੇ ਲਸੰਸ ਰੀਨਿਊ ਨਹੀਂ ਕੀਤੇ ਜਾਣਗੇ।
ਇਹਨਾਂ ਠੇਕਿਆਂ ਤੋਂ ਹਰ ਸਾਲ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ 1500 ਕਰੋੜ ਦਾ ਮਾਲੀਆ ਆਉਂਦਾ ਹੈ।
ਪੰਜਾਬ ਦੇ 80 ਫੀਸਦੀ Cheap Oakleys ਠੇਕੇ ਅਕਾਲੀਆਂ ਤੇ ਕਾਂਗਰਸੀਆਂ ਦੇ ਨੇ, ਜਿਸ ਕਰਕੇ ਸ਼ਰਾਬ ਲਾਬੀ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਦੀ ਰਹੀ ਹੈ, ਸਾਲ 2014 ਵਿੱਚ ਹਾਈਕੋਰਟ ਨੇ Cheap Jerseys  ਕਿਹਾ ਸੀ happens ਕਿ ਹਾਈਵੇਅ ਤੋਂ ਸਾਰੇ ਠੇਕੇ ਤੁਰੰਤ ਹਟਾਏ ਜਾਣ, ਪਰ ਸ਼ਰਾਬ ਲਾਬੀ ਦੇ ਦਬਾਅ ਹੇਠ ਸਰਕਾਰ ਸੁਪਰੀਮ ਕੋਰਟ ਚਲੀ ਗਈ ਸੀ।
ਪਰ ਹੁਣ ਨਾ ਸਿਰਫ ਠੇਕੇ ਹਟਾਏ ਜਾਣਗੇ, ਠੇਕਿਆਂ ਦੀ ਹੋਂਦ ਦਰਸਾਉਂਦੇ ਸਾਈਨ ਬੋਰਡ ਇਸ਼ਤਿਹਾਰ ਵੀ ਲਾਹੇ ਜਾਣਗੇ। ਇਹ ਕੰਮ ਸੂਬੇ ਦੇ ਚੀਫ ਸੈਕਟਰੀ ਤੇ ਡੀ ਜੀ ਪੀ ਨੂੰ ਨਿਗਰਾਨੀ ਹੇਠ ਕਰਵਾਉਣਾ ਪੈਣਾ ਹੈ।
ਐਡੀਸ਼ਨਲ ਕਮਿਸ਼ਨਰ ਐਕਸਾਈਜ਼ ਗੁਰਤੇਜ ਸਿੰਘ ਨੇ ਕਿਹਾ ਹੈ ਕਿ ਸਾਨੂੰ Wholesale Jerseys ਪੂਰੀ ਉਮੀਦ ਹੈ ਕਿ ਨਵੀਂ ਸਰਕਾਰ ਇਸ ਪਾਲਿਸੀ ਨੂੰ discount football jerseys ਮਨਜ਼ੂਰ ਕਰ ਦੇਵੇਗੀ।