• Home »
  • ਖਬਰਾਂ
  • » ਕਬਰਸਤਾਨ ਵਾਲੇ ਬਿਆਨ ‘ਤੇ ਫਸੇ ਸਾਕਸ਼ੀ ਮਹਾਰਾਜ

ਕਬਰਸਤਾਨ ਵਾਲੇ ਬਿਆਨ ‘ਤੇ ਫਸੇ ਸਾਕਸ਼ੀ ਮਹਾਰਾਜ

-ਪੰਜਾਬੀਲੋਕ ਬਿਊਰੋ
ਵਿਵਾਦਾਂ ਵਿੱਚ ਰਹਿਣ ਵਾਲੇ ਭਾਜਪਾ ਐਮ ਪੀ ਸਾਕਸ਼ੀ ਮਹਾਰਾਜ ਇੱਕ ਹੋਰ ਵਿਵਾਦਮਈ ਬਿਆਨ ਵਿੱਚ ਫਸ ਗਏ ਹਨ। ਸਾਕਸ਼ੀ ਮਹਾਰਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਬਰਸਤਾਨ ਤੇ ਸ਼ਮਸ਼ਾਨਘਾਟ ਉੱਤੇ ਦਿੱਤੇ ਗਏ ਉਸ ਬਿਆਨ ਉੱਤੇ ਅਸਹਿਮਤੀ ਪ੍ਰਗਟਾਈ ਹੈ ਜਿਸ ਵਿੱਚ ਉਨ•ਾਂ ਨੇ ਕਬਰਸਤਾਨ ਤੇ ਸ਼ਮਸ਼ਾਨ ਦੋਵਾਂ ਨੂੰ ਬਣਾਉਣ ਦੀ ਗੱਲ ਆਖੀ ਸੀ।
ਸਾਕਸ਼ੀ ਮਹਾਰਾਜ ਨੇ cheap jerseys wholesale ਆਖਿਆ ਸੀ ਕਿ ਦੇਸ਼ ਵਿੱਚ ਕਬਰਸਤਾਨ ਬਣਨੇ ਹੀ ਨਹੀਂ ਚਾਹੀਦੇ। ਉਨ•ਾਂ ਦਲੀਲ ਦਿੱਤੀ ਸੀ ਕਿ ਕਬਿਰਸਾਤਨ ਵਿੱਚ ਜੇਕਰ ਹਿੰਦੁਸਤਾਨ ਦੀ ਸਾਰੀ ਜ਼ਮੀਨ ਚੱਲੇਗੀ ਜਾਵੇਗੀ ਤਾਂ ਖੇਤੀ ਕਿੱਥੇ ਹੋਵੇਗੀ।
ਅਸਲ ਵਿੱਚ ਯੂਪੀ ਦੇ ਫ਼ਤਿਹਪੁਰ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਦੇਸ਼ ਵਿੱਚ ਧਰਮ ਦੇ ਆਧਾਰ ਉੱਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਯੂਪੀ ਵਿੱਚ ਭੇਦਭਾਵ ਸਭ ਤੋਂ ਵੱਡਾ ਸੰਕਟ nfl jerseys china ਹੈ। ਇਹ ਭੇਦਭਾਵ ਨਹੀਂ ਚੱਲ ਸਕਦਾ।
ਸਾਧਵੀ ਨਿਰੰਜਨ ਜੋਤੀ ਨੇ ਸਾਕਸ਼ੀ ਮਹਾਰਾਜ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ‘ਚ ਕਬਰਸਤਾਨ ਲਈ ਪੈਸੇ ਦਿੱਤੇ ਜਾ ਰਹੇ ਹਨ ਤਾਂ ਸ਼ਮਸ਼ਾਨ ਘਾਟ ਨਾਲ ਭੇਦਭਾਵ ਕਿਉਂ ਹੋ ਰਿਹਾ ਹੈ।
ਓਧਰ ਭਾਜਪਾ ਐਮ ਪੀ ਯੋਗੀ ਅਦਿਤਯਾਨਾਥ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ #livingroom#lounge#kitchen ਬਣਨ ਦੇ ਯੋਗ ਹੈ, ਸੀ ਐਮ ਬਣਨ ਲਈ ਜੋ ਜੋ ਸਮਰੱਥਾਵਾਂ ਦੀ ਲੋੜ ਹੈ, ਉਹ ਉਸ ਦੇ ਅੰਦਰ ਕੁੱਟ ਕੁੱਟ ਕੇ ਭਰੀਆਂ ਹੋਈਆਂ ਨੇ।
ਦੇਸ਼ ਦੇ ਤਪ ਰਹੇ ਮਹੌਲ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਜੋ ਐਨ ਡੀ ਏ ‘ਤੇ ਸ਼ਬਦੀ ਹਮਲਾ ਕੀਤਾ ਜਾ ਰਿਹਾ ਹੈ, ਇਸ ‘ਤੇ ਟਿਪਣੀ ਕਰਦਿਆਂ ਯੋਗੀ ਅਦਿਤਯਾਨਾਥ ਨੇ ਕਿਹਾ ਕਿ ਅਸੀਂ ਤਾਂ ਦੇਸ਼ ਤੋੜਨ ਵਾਲਿਆਂ ਨੂੰ ਤੋੜ ਰਹੇ ਹਾਂ, ਤੇ ਦੇਸ਼ ਵਿੱਚ ਇਕ ਹੋਰ ਕਸ਼ਮੀਰ ਬਣਨ ਤੋਂ ਰੋਕਣਾ ਪਵੇਗਾ।