• Home »
  • ਖਬਰਾਂ
  • » ਡੇਰਾ ਪ੍ਰੇਮੀਆਂ ਦੇ ਕਤਲ ਦਾ ਮਾਮਲਾ

ਡੇਰਾ ਪ੍ਰੇਮੀਆਂ ਦੇ ਕਤਲ ਦਾ ਮਾਮਲਾ

ਨਹੀਂ ਹੋ ਸਕਿਆ ਸਸਕਾਰ
-ਪੰਜਾਬੀਲੋਕ ਬਿਊਰੋ
ਜਗੇੜਾ ਪਿੰਡ ਵਿੱਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਪਿਓ ਪੁੱਤ ਦੇ ਮਾਮਲੇ ਵਿੱਚ ਤਣਾਅ cheap football jerseys ਬਰਕਰਾਰ ਹੈ। ਅੱਜ ਡੇਰਾ ਪ੍ਰੇਮੀਆਂ ਦੀ ਪ੍ਰਬੰਧਕ ਕਮੇਟੀ ਦੀ ਉੱਚ ਪੁਲਿਸ ਅਧਿਕਾਰੀਆਂ cheap jordans online ਨਾਲ ਮੀਟਿੰਗ ਹੋਈ, ਜਿਹੜੀ ਕਿ ਬੇਨਤੀਜਾ ਰਹੀ ਤੇ ਜਿਸ ਕਾਰਨ ray ban sunglasses ਅੱਜ ਫਿਰ ਮ੍ਰਿਤਕਾਂ ਦਾ wholesale nfl jerseys ਸਸਕਾਰ ਨਾ de ਹੋ ਸਕਿਆ। ਰੋਹ ਨਾਲ ਭਰੇ ਡੇਰਾ ਪ੍ਰੇਮੀ ਧਰਨਾ ਮਾਰ ਕੇ ਬੈਠੇ ਨੇ, ਪੰਜਾਬ ਭਰ ਤੋਂ ਪੁੱਜੇ ਧਰਨਾਕਾਰੀਆਂ ਦੀ ਗਿਣਤੀ ਵਧ ਕੇ 10 ਹਜ਼ਾਰ ਦੇ ਕਰੀਬ ਪੁੱਜ ਗਈ ਚੁੱਕੀ ਹੈ। ਡੇਰਾ ਪ੍ਰੇਮੀ ਲਗਾਤਾਰ ਆਪਣੀ ਮੰਗ ‘ਤੇ ਬਜਿੱਦ ਹਨ ਕਿ ਪਹਿਲਾਂ cheap jerseys wholesale ਕਾਤਲਾਂ ਦੀ ਗ੍ਰਿਫਤਾਰੀ ਹੋਵੇ, ਸਸਕਾਰ ਫੇਰ ਹੋਵੇਗਾ।