• Home »
  • ਖਬਰਾਂ
  • » ਭਗਵੰਤ ਤੇ ਮਨਪ੍ਰੀਤ ਆਪਣੇ ਆਚਰਣ ‘ਤੇ ਝਾਤੀ ਮਾਰਨ-ਬੀਬੀ ਬਾਦਲ

ਭਗਵੰਤ ਤੇ ਮਨਪ੍ਰੀਤ ਆਪਣੇ ਆਚਰਣ ‘ਤੇ ਝਾਤੀ ਮਾਰਨ-ਬੀਬੀ ਬਾਦਲ

-ਪੰਜਾਬੀਲੋਕ wholesale football jerseys china ਬਿਊਰੋ
ਆਮ ਆਦਮੀ ਪਾਰਟੀ ਤੇ ਕਾਂਗਰਸ ਵਲੋਂ ਕਈ ਮੁੱਦਿਆਂ ‘ਤੇ ਐਨ ਡੀ ਏ oakley sunglasses sale ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਜੀਹਦਾ ਦਰਦ ਨੰਨੀ ਛਾਂ ਮੁਹਿੰਮ ਚਲਾਉਣ ਵਾਲੀ ਬੀਬਾ ਹਰਸਿਮਰਤ ਬਾਦਲ ਨੂੰ hockey jerseys ਹੋ ਰਿਹਾ ਹੈ, ਬੀਬਾ ਜੀ ਆਂਹਦੇ ਛੱਜ ਤਾਂ ਬੋਲੇ sono ਛਾਨਣੀ ਕਿਉਂ ਬੋਲੇ..? ਕਹਿੰਦੀ ਭਗਵੰਤ ਮਾਨ ਵਰਗਾ ਨਸ਼ੇੜੀ ਤੇ ਮਨਪ੍ਰੀਤ ਬਾਦਲ ਵਰਗਾ ਮੌਕਾਪ੍ਰਸਤ ਮੋਦੀ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਆਚਰਣ ‘ਤੇ ਗੌਰ ਕਰੇ। ਮੋਦੀ ਤਾਂ ਗਰੀਬ ਘਰ ਤੋਂ ਨੇ, ਇਸੇ ਕਰਕੇ ਸਾਰੀਆਂ ਯੋਜਨਾਵਾਂ ਵਿੱਚ ਗਰੀਬ ਤਬਕੇ ਦਾ oakley outlet ਖਿਆਲ ਰੱਖ ਰਹੇ ਨੇ, ਐਨੀਆਂ ਸਹੂਲਤਾਂ ਦੇ ਰਹੇ ਨੇ।
ਭਗਵੰਤ ਮਾਨ ਵਲੋਂ ਕਿਹਾ ਗਿਆ ਸੀ ਕਿ ਜੇ ਆਮ ਆਦਮੀ ਪਾਰਟੀ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਪੰਜਾਬ ਲੋਕ ਬਸ਼ੱਕ ਉਹਦੇ ਲੀਡਰਾਂ ਨੂੰ ਪੱਥਰ ਮਾਰੇ, ਇਸ ‘ਤੇ ਬੀਬਾ ਬਾਦਲ ਨੇ ਕਿਹਾ cheap jerseys china ਕਿ ਆਪ ਵਾਲੇ ਪੱਥਰ ਖਾਣ ਨੂੰ ਤਿਆਰ ਰਹਿਣ, ਕਿਉਂਕਿ ਭਗਵੰਤ ਮਾਨ ਨੇ ਆਪਣੇ ਸੰਸਦੀ ਹਲਕੇ ਦਾ ਕੁਝ ਨਹੀਂ ਸੰਵਾਰਿਆ।