• Home »
  • ਖਬਰਾਂ
  • » ਭਗਵੰਤ ਮਾਨ ਵਲੋਂ ਪੰਜਾਬ ਦਾ ਚਾਰ ਦਿਨਾ ਦੌਰਾ

ਭਗਵੰਤ ਮਾਨ ਵਲੋਂ ਪੰਜਾਬ ਦਾ ਚਾਰ ਦਿਨਾ ਦੌਰਾ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਸੂਬੇ ਦਾ ਚਾਰ ਦਿਨ ਦਾ ਦੌਰਾ ਕਰ ਰਹੇ ਹਨ।ਜਿਸ ਦੌਰਾਨ ਉਹ ਏ.ਵੀ.ਐਮ. ਮਸ਼ੀਨਾਂ ਦੀ ਰਾਖੀ ਲਈ ਬੈਠੇ ਪਾਰਟੀ hockey jerseys ਦੇ ਵਲੰਟੀਅਰਾਂ ਨਾਲ ਮੁਲਾਕਾਤ ਕਰਨਗੇ। ਅੱਜ ਦੌਰੇ ਦੇ ਪਹਿਲੇ ਦਿਨ ਭਗਵੰਤ ਮਾਨ ਨੇ ਪਟਿਆਲਾ ਇਲਾਕੇ ਵਿੱਚ ਸਟਰਾਂਗ ਰੂਮ ਅੱਗੇ ਬੈਠੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਤੇ ਉਨ•ਾਂ ਦਾ ਹੌਸਲਾ ਵਧਾਇਆ। ਉਹ ਵੱਖ ਵੱਖ ਵਿੱਦਿਅਕ cheap jordans online ਅਦਾਰਿਆਂ ਵਿੱਚ ਵੀ ਗਏ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਆਖਿਆ ਕਿ ਸੂਬੇ ਦੇ ਲੋਕਾਂ ਨੇ ਜੋ ਪਿਆਰ ਪਾਰਟੀ Wholesale Jerseys ਨੂੰ ਦਿੱਤਾ ਹੈ, ਉਸ ਦੇ ਆਧਾਰ ਉੱਤੇ Contact ਉਨ•ਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਹੈ। ਮਾਨ ਨੇ ਦਾਅਵਾ ਕੀਤਾ ਕਿ 11 ਮਾਰਚ ਨੂੰ ਪੰਜਾਬ ਦੀ ਜਨਤਾ ਸਪਸ਼ਟ ਕਰ ਦੇਵੇਗੀ ਕਿ ਬਾਦਲਾਂ ਤੇ ਕੈਪਟਨ ਨੂੰ ਉਨ•ਾਂ ਨੇ Cheap Jerseys ਨਕਾਰ ਦਿੱਤਾ Cheap Ray Bans ਹੈ।