• Home »
  • ਖਬਰਾਂ
  • » ਬਾਦਲ ਸਰਕਾਰ ਕੇਜਰੀਵਾਲ ਸਰਕਾਰ ਤੋਂ ਮੱਤ ਲਵੇ.. .. ..

ਬਾਦਲ ਸਰਕਾਰ ਕੇਜਰੀਵਾਲ ਸਰਕਾਰ ਤੋਂ ਮੱਤ ਲਵੇ.. .. ..

-ਪੰਜਾਬੀਲੋਕ ਬਿਊਰੋ
ਇਹ ਮਿਹਣਾ ਮਾਰਿਆ ਹੈ, ਭਾਜਪਾ ਦੀ ਸੀਨੀਅਰ ਨੇਤਰੀ ਪ੍ਰੋ ਲਕਸ਼ਮੀ ਕਾਂਤ ਚਾਵਲਾ ਨੇ.. ਉਹਨਾਂ ਕਿਹਾ ਕਿ ਪੰਜਾਬ ਵਿੱਚ ਦਸ ਦਸ ਸਾਲਾਂ ਤੋਂ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮ ਨਿਗੁਣੀਆਂ ਤਨਖਾਹਾਂ ‘ਤੇ ਧੱਕੇ ਖਾ ਰਹੇ ਨੇ, ਪਰ ਗਰੀਬੀ ਤੇ ਬੇਕਾਰੀ ਦੇ ਡਰੋਂ ਘੱਟ ਤਨਖਾਹ ਵਾਲੀ ਨੌਕਰੀ ਨਹੀਂ ਛੱਡ ਰਹੇ। ਦਿੱਲੀ ਸਰਕਾਰ ਨੇ ਅਰਧ ਕੁਸ਼ਲ ਮੁਲਾਜ਼ਮਾਂ ਦੀ ਤਨਖਾਹ ਪੰਜਾਬ ਨਾਲੋਂ ਕਰੀਬ ਦੁੱਗਣੀ ਕਰ ਦਿੱਤੀ ਹੈ। ਤਕਨੀਕੀ ਜਾਣਕਾਰੀ ਤੋਂ ਅਣਭਿੱਜ ਮੁਲਾਜ਼ਮ ਨੂੰ ਪ੍ਰਤੀ ਮਹੀਨਾ PCB ਸਾਢੇ ਤੇਰਾਂ ਹਜ਼ਾਰ ਰੁਪਏ, ਅਰਧ ਨਿਪੁੰਨ ਨੂੰ ਚੌਦਾਂ ਹਜ਼ਾਰ ਰੁਪਏ ਤੇ ਨਿਪੁੰਨ ਮੁਲਾਜ਼ਮਾਂ ਨੂੰ ਸੋਲਾਂ ਹਜ਼ਾਰ ਰੁਪਏ ਤਨਖਾਹ ਦਾ ਸਰਕਾਰ ਨੇ ਐਲਾਨ ਕੀਤਾ ਹੈ। ਪ੍ਰਾਈਵੇਟ ਖੇਤਰ ਇਸ ਤੋਂ ਘੱਟ ਤਨਖਾਹ ਨਹੀਂ ਦੇ ਸਕਦੇ। ਬੀਬੀ ਚਾਵਲਾ ਨੇ ਕਿਹਾ ਬਾਦਲ ਸਰਕਾਰ ਸਿਆਸੀ ਲੜਾਈ ਜਿੰਨੀ ਮਰਜ਼ੀ ਲੜੀ ਜਾਵੇ, ਪਰ ray ban sunglasses sale ਲੋਕਾਂ ਦੀ ਰੋਜ਼ੀ ਰੋਟੀ ਦਾ ਧਿਆਨ ਰੱਖੇ ਹੋਰ ਨਹੀਂ ਤਾਂ ਉਹਨਾਂ ਤੋਂ oakley womens sunglasses ਬਾਅਦ ‘ਚ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ cheap jordans for sale ਦਿੱਲੀ ਸਰਕਾਰ ਤੋਂ ਹੀ ਕੋਈ cheap jerseys ਮੱਤ ਲੈ cheap MLB Jerseys ਲਵੇ..।