• Home »
  • ਖਬਰਾਂ
  • » ਪੰਜਾਬ ਦੇ ਨਤੀਜਿਆਂ ਦੀ ਝਲਕ ਦਿੱਲੀ ਕਮੇਟੀ ਦੇ ਨਤੀਜਿਆਂ ‘ਚ

ਪੰਜਾਬ ਦੇ ਨਤੀਜਿਆਂ ਦੀ ਝਲਕ ਦਿੱਲੀ ਕਮੇਟੀ ਦੇ ਨਤੀਜਿਆਂ ‘ਚ

-ਪੰਜਾਬੀਲੋਕ ਬਿਊਰੋ
ਪਹਿਲੀ ਮਾਰਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਨਤੀਜੇ ਆਉਣਗੇ। ਇਸ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਇੱਕ ਪ੍ਰੀਖਿਆ ਦਾ ਫੈਸਲਾ ਆਏਗਾ। ਸੂਤਰ ਦਾਅਵਾ ਕਰ ਰਹੇ ਨੇ ਕਿ ਇਹ ਨਤੀਜੇ ਪੰਜਾਬ ਵਿਧਾਨ ਸਭਾ ਚੋਣਾਂ ਦਾ wholesale nfl jerseys ਨਤੀਜਿਆਂ ਦੀ ਤਸਵੀਰ ਸਾਫ ਕਰ ਦੇਣਗੇ।  ਇਸ ਲਈ ਬੁੱਧਵਾਰ ਨੂੰ ਹੀ ਅਕਾਲੀ ਦਲ ਦੀ ਹੋਣੀ ਤੈਅ ਹੋ ਜਾਏਗੀ।
ਦਿੱਲੀ ਕਮੇਟੀ ਲਈ ਵੋਟਾਂ ਦੀ ਗਿਣਤੀ ਪੰਜ ਕੇਂਦਰਾਂ ਆਈ ਟੀ ਆਈ ਤਿਲਕ ਨਗਰ (ਜੇਲ ਰੋਡ, ਨਵੀਂ ਦਿੱਲੀ), cheap Air Jordans ਆਈਟੀਆਈ (ਔਰਤਾਂ) cheap China Jerseys ਵਿਵੇਕ ਵਿਹਾਰ (ਸ਼ਾਹਦਰਾ), ਆਈਟੀਆਈ ਖਿਚੜੀਪੁਰ (ਦਿੱਲੀ), ਆਰੀਆ ਭੱਟ ਪੌਲੀਟੈਕਨਿਕ ਕਾਲਜ ਜੀਟੀ ਕਰਨਾਲ ਰੋਡ ਤੇ ਪੂਸਾ ਦੇ ਬੇਸਿਕ ਟ੍ਰੇਨਿੰਗ ਇੰਸਟੀਚਿਊਟ ਵਿੱਚ ਹੋਵੇਗੀ। ਦਿੱਲੀ cheap oakleys ਕਮੇਟੀ ਲਈ 26 ਫਰਵਰੀ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈ ਵੋਟਿੰਗ ਵਿੱਚ ਸਿਰਫ 46.75 ਫੀਸਦ ਵੋਟਿੰਗ ਦਰਜ ਕੀਤੀ ਗਈ। ਬਹੁਗਿਣਤੀ ਵੋਟਰਾਂ ਨੇ ਗੁਰਦੁਆਰਾ ਪ੍ਰਬੰਧ ਲਈ ਵੋਟਾਂ ਪਾਉਣਾ ਜ਼ਰੂਰੀ ਨਾ ਸਮਝਿਆ Çekici ਤੇ 54 ਫੀਸਦ ਵੋਟਰ ਵੋਟ ਪਾਉਣ ਹੀ ਨਹੀਂ ਗਏ।
ਤ੍ਰੀਨਗਰ ਵਾਰਡ ਨੰਬਰ 7 ਵਿੱਚ ਸਭ ਤੋਂ ਵਧ 65.98 ਫੀਸਦੀ ਵੋਟਾਂ ਭੁਗਤੀਆਂ ਤੇ ਸੰਤਗੜ ਵਾਰਡ ਨੰਬਰ 26 ਵਿੱਚ ਸਭ ਤੋਂ ਘੱਟ 26.14 ਫੀਸਦੀ ਵੋਟਾਂ ਪਈਆਂ। ਤ੍ਰੀਨਗਰ ਵਿੱਚ 67 ਫੀਸਦੀ ਮਰਦ ਵੋਟਰਾਂ ਤੇ 65.3 ਫੀਸਦੀ ਔਰਤਾਂ ਨੇ ਵੋਟਾਂ ਪਾਈਆਂ। ਕੁੱਲ 3,80,755 ਵੋਟਰਾਂ ਵਿੱਚੋਂ 1,75,543 ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ, ਜਿਨਾਂ ਵਿੱਚ 88733 ਮਰਦ ਤੇ 86810 ਔਰਤਾਂ ਸ਼ਾਮਲ ਹਨ।
ਮਰਦਾਂ ਦਾ ਵੋਟ ਫੀਸਦ 45.61 ਤੇ ਔਰਤਾਂ ਦਾ 45.92 ਰਿਹਾ। ਦੁਪਹਿਰ 12 ਵਜੇ ਤੱਕ ਕੁਝ ਵਾਰਡਾਂ ਵਿੱਚ ਸਿਰਫ਼ 17 ਫੀਸਦੀ ਵੋਟਾਂ ਪਈਆਂ ਸਨ ਤੇ ਸ਼ਾਮ ਵੇਲੇ ਤਿਲਕ ਨਗਰ, ਤਿਲਕ ਵਿਹਾਰ, ਮਾਲਵੀਆ ਨਗਰ, ਚੌਖੰਡੀ ਸਮੇਤ ਯਮੁਨਾ ਪਾਰ ਦੇ ਇਲਾਕਿਆਂ ਵਿੱਚ ਵੋਟ ਫੀਸਦ ਵਧ ਗਿਆ। ਬਹੁਤੇ ਵਾਰਡਾਂ ਵਿੱਚ ਫਸਵੇਂ ਮੁਕਾਬਲੇ ਹਨ। ਉਮੀਦਵਾਰਾਂ ਦੀ ਜਿੱਤ-ਹਾਰ ਦਾ ਅੰਤਰ ਬਹੁਤ ਥੋੜਾ ਹੋ ਸਕਦਾ ਹੈ।