• Home »
  • ਖਬਰਾਂ
  • » ਪਾਣੀਆਂ ਦੀ ਜੰਗ ਦੇ ‘ਯੋਧਿਆਂ’ ਦੀ ਜ਼ਮਾਨਤ

ਪਾਣੀਆਂ ਦੀ ਜੰਗ ਦੇ ‘ਯੋਧਿਆਂ’ ਦੀ ਜ਼ਮਾਨਤ

-ਪੰਜਾਬੀਲੋਕ ਬਿਊਰੋ
ਐਸ ਵਾਈ ਐਲ ਨਹਿਰ ਪੁੱਟਣ ਲਈ ਪੁੱਜੇ ਇਨੈਲੋ ਆਗੂਆਂ ਤੇ ਵਰਕਰਾਂ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਪਟਿਆਲਾ ਦੀ ਜ਼ਿਲਾ ਅਦਾਲਤ ਨੇ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਸਮੇਤ 75 ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸਤਲੁਜ-ਯਮਨਾ ਲਿੰਕ ਨਹਿਰ ਦੀ ਖ਼ੁਦਾਈ ਕਰਨ ਲਈ ਇਨੈਲੋ ਦੇ ਆਗੂਆਂ ਨੂੰ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 23 ਫਰਵਰੀ ਨੂੰ ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਨੈਲੋ ਆਗੂਆਂ ਨੇ ਅੱਜ ਤੋਂ ਸ਼ੁਰੂ ਹੋਏ ਹਰਿਆਣਾ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਲੈਣ ਦੇ ਮੱਦੇਨਜ਼ਰ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ।  ਗ੍ਰਿਫ਼ਤਾਰੀ ਸਮੇਂ ਇਨੈਲੋ ਆਗੂਆਂ ਨੇ ਜ਼ਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਨੈਲੋ ਆਗੂ 27 ਫਰਵਰੀ ਤੱਕ ਜੁਡੀਸ਼ੀਅਲ ਰਿਮਾਂਡ công ਉੱਤੇ ਸਨ।
ਰਾਜਪੁਰਾ ਦੇ ਐਸਡੀਐਮ ਨੇ ਇਨੈਲੋ ਦੇ ਦੋ ਐਮ ਪੀ,  18 ਵਿਧਾਇਕਾਂ ਤੇ 73 ਵਰਕਰਾਂ ਨੂੰ 27 ਫਰਵਰੀ ਤੱਕ ਜੁਡੀਸ਼ੀਅਲ ਰਿਮਾਂਡ Cheap Jordan Shoes ਉੱਤੇ ਪਟਿਆਲਾ ਜੇਲ ਭੇਜਿਆ ਸੀ।
ਪੰਜਾਬ ਤੋਂ ਰਿਹਾਅ ਹੋਣ ਤੋਂ ਬਾਅਦ ਇਨੈਲੋ ਦੇ ਕਾਰਜਕਾਰੀ ਪ੍ਰਧਾਨ ਅਭੈ ਚੌਟਾਲਾ ਨੇ ਚੰਡੀਗੜ ਵਿਖੇ ਪ੍ਰੈੱਸ NFL Jerseys Cheap ਕਾਨਫ਼ਰੰਸ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ Cheap Jordans Sale ੈੱਸ.ਵਾਈ.ਐਲ.ਦੇ ਮੁੱਦੇ ‘ਤੇ ਹੁਣ ਸੰਸਦ ਦਾ ਘੇਰਾਉ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਰਵੱਈਆ ਵੀ ਉਹਨਾਂ ਪ੍ਰਤੀ ਨਾ ਪੱਖੀ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਜ਼ਮਾਨਤ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਇਸ ਲਈ ਪੰਜਾਬ ਸਰਕਾਰ ਨੇ ਮਜਬੂਰ ਹੋ ਕੇ ਉਹਨਾਂ ਨੂੰ ਰਿਹਾ ਕੀਤਾ ਹੈ।