• Home »
  • ਖਬਰਾਂ
  • » ਗੁਜਰਾਤ ਤੱਕ ਇਸਲਾਮਿਕ ਸਟੇਟ ਦਾ ਨੈੱਟਵਰਕ !!

ਗੁਜਰਾਤ ਤੱਕ ਇਸਲਾਮਿਕ ਸਟੇਟ ਦਾ ਨੈੱਟਵਰਕ !!

ਪੰਜਾਬੀਲੋਕ ਬਿਊਰੋ

ਰਾਜਕੋਟ ਤੇ ਭਾਵਨਗਰ ਤੋਂ ਗੁਜਰਾਤ ਏ.ਟੀ.ਐਸ. ਨੇ ਦੋ ਸਕੇ ਭਰਾਵਾਂ ਨੂੰ ਸ਼ੱਕੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ। ਦੋਵਾਂ ਖਿਲਾਫ ਪਿਛਲੇ ਡੇਢ Wholesale nfl Jerseys ਸਾਲ ਤੋਂ ਆਈ.ਐਸ.ਆਈ.ਐਸ. ਦੇ cheap jordan shoes ਹੈਂਡਲਰ ਦੇ ਸੰਪਰਕ ਵਿੱਚ ਰਹਿਣ ਦਾ ਦੋਸ਼ ਹੈ। ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਦੇ ਕਬਜ਼ੇ ਵਿੱਚੋਂ Cheap Ray Ban Sunglasses ਵੱਡੀ ਮਾਤਰਾ ਵਿੱਚ ਗੰਨ ਪਾਊਡਰ, ਬੈਟਰੀ, ਟਾਈਮਰ, ਬੰਬ ਬਣਾਉਣ ਦਾ ਸਾਮਾਨ ਤੇ ਦਹਿਸ਼ਤਗਰਦ ਜਥੇਬੰਦੀ ਨਾਲ ਸਬੰਧਤ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕੋਲੋਂ ਬਰਾਮਦ ਹੋਏ ਕੰਪਿਊਟਰ ‘ਚੋਂ ਇਰਾਕ, ਸੀਰੀਆ ਵਿੱਚ ਚੱਲ ਰਹੀਆਂ ਲੜਾਈਆਂ ਦੇ ਵੀਡੀਓ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਰਾਜਕੋਟ ਤੇ ਭਾਵਨਗਰ ਵਿੱਚ ਧਮਾਕੇ ਦੀ ਯੋਜਨਾ ਬਣਾਈ ਸੀ ਪਰ ਭਾਰੀ ਸੁਰੱਖਿਆ 2016-11-24 ਕਾਰਨ ਕਾਮਯਾਬ ਨਹੀਂ ਹੋ ਸਕੇ ਸਨ। ਪੁਲਿਸ ਮੁਤਾਬਕ ਦੋਵੇਂ ਪੜ੍ਹੇ ਲਿਖੇ ਹਨ ਤੇ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ oakley sunglasses sale ਹਨ। ਗੁਜਰਾਤ ਵਿੱਚ ਆਈਐਸ ਨਾਲ ਜੁੜੀ ਇਹ ਪਹਿਲੀ ਗ੍ਰਿਫਤਾਰੀ ਹੈ।