• Home »
  • ਖਬਰਾਂ
  • » ਡੇਰਾ ਪ੍ਰੇਮੀਆਂ ਦੇ ਕਾਤਲਾਂ ਦਾ ਖੁੱਲ੍ਹੇਆਮ ਘੁੰਮਣਾ ਘਾਤਕ -­­ ਡੇਰਾ ਮੁਖੀ

ਡੇਰਾ ਪ੍ਰੇਮੀਆਂ ਦੇ ਕਾਤਲਾਂ ਦਾ ਖੁੱਲ੍ਹੇਆਮ ਘੁੰਮਣਾ ਘਾਤਕ -­­ ਡੇਰਾ ਮੁਖੀ

ਪੰਜਾਬੀਲੋਕ ਬਿਊਰੋ

ਸ਼ਨੀਵਾਰ ਰਾਤ ਮਲੇਰਕੋਟਲਾ ਸੜਕ ਉੱਤੇ ਪਿੰਡ ਅਹਿਮਦਗੜ੍ਹ ਨੇੜੇ ਡੇਰਾ ਸਿਰਸਾ ਦੇ ‘ਨਾਮ ਚਰਚਾ ਘਰ’ਵਿੱਚ ਡੇਰਾ ਪ੍ਰੇਮੀ ਪਿਉ-ਪੁੱਤ ਸਤਪਾਲ ਸ਼ਰਮਾ (72) ਤੇ ਉਨ੍ਹਾਂ ਦੇ ਪੁੱਤਰ ਰਮੇਸ਼ ਕੁਮਾਰ ਸ਼ਰਮਾ (40) ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪ੍ਰੇਮੀਆਂ ਦੇ ਕਤਲ ਬਾਰੇ ਡੇਰਾ ਮੁਖੀ ਰਾਮ ਰਹੀਮ ਨੇ ਕਿਹਾ ਹੈ ਕਿ ਹਤਿਆਰਿਆਂ ਨੂੰ ਸਖ਼ਤ ਤੋਂ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਵੀ ਕਿਹਾ। ਡੇਰਾ ਮੁਖੀ ਨੇ ਕਿਹਾ ਕਿ ਪੰਜਾਬ ਸਰਕਾਰ ਹਤਿਆਰਿਆਂ ਖਿਲਾਫ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਅਜਿਹੇ ਕਾਤਲਾਂ ਦਾ ਖੁੱਲ੍ਹੇਆਮ ਘੁੰਮਣਾ ਸੱਭਿਆ ਸਮਾਜ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਤਾਂ ਸਮਾਜ ਦੀ ਸੇਵਾ ਕਰਦੇ ਹਨ। ਉਨ੍ਹਾਂ ਉੱਤੇ ਗੋਲੀਆਂ ਕਿਉਂ ਵਰ੍ਹਾਈਆਂ ਗਈਆਂ।ਪੂਰੀ ਘਟਨਾ ਕੰਟੀਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋਈ ਹੈ ਜਿਸ <span Cheap Jordans style=”line-height: 1.5;”>ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਗੋਲੀਆਂ ਚਲਾ ਰਹੇ ਹਨ ਹਮਲਾਵਰਾਂ ਨੇ ਆਪਣੇ ਮੂੰਹ ਉੱਤੇ ਕੱਪੜਾ ਬੰਨਿਆਂ ਹੋਇਆ ਹੈ ਦੂਜੇ ਕੈਮਰੇ ਵਿੱਚ ਹਮਲਾਵਰ ਮੋਟਰ ਸਾਈਕਲ ਉੱਤੇ ਆਉਂਦੇ ਦਿਖਾਈ ਦੇ ਰਹੇ ਹਨ ਕਤਲ ਤੋਂ ਬਾਅਦ ਹਮਲਾਵਰ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਫ਼ਰਾਰ ਹੋ ਗਏਸਤਪਾਲ ਸ਼ਰਮਾ ਤੇ ਉਨ੍ਹਾਂ ਦੇ ਪੁੱਤਰ ਰਮੇਸ਼ ਕੁਮਾਰ ਸ਼ਰਮਾ ਅਹਿਮਦਗੜ੍ਹ ਵਿਖੇ ਬਣੇ ਨਾਮ ਚਰਚਾ ਵਿੱਚ ਕੰਟੀਨ ਚਲਾਉਂਦੇ ਸਨ ਸਤਪਾਲ ਦੇ ਦੂਜੇ ਬੇਟੇ ਮਹੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਸ਼ ਨਹੀਂ ਹੈ ਮਹੇਸ਼ ਅਨੁਸਾਰ ਉਨ੍ਹਾਂ ਦਾ ਪੂਰਾ ਪਰਿਵਾਰ ਡੇਰੇ ਨੂੰ ਸਮਰਪਿਤ ਹੈ ਡੇਰਾ ਮੁਖੀ ਦੀ ਫ਼ਿਲਮ ਰਿਲੀਜ਼ ਹੋਣ ਸਮੇਂ ਵੀ ਇਸ ਨਾਮ ਚਰਚਾ ਘਰ ਵਿੱਚ ਪਹਿਲਾਂ ਵੀ ਪਥਰਾਅ ਹੋ <span ray ban outlet style=”line-height: 1.5;”>ਚੁੱਕਾ ਹੈ ਪਥਰਾਅ <span style="line-height: wholesale jerseys 1.5;”>ਕਿਸੇ cheap jerseys wholesale ਨੇ ਕੀਤਾ ਸੀ ਇਸ ਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈਪੁਲੀਸ ਵੱਲੋਂ <span style="line-height: cheap nfl jerseys 1.5;”>ਇਸ ਮਕਸਦ ਲਈ ਸੀਸੀਟੀਵੀ ਕੈਮਰਿਆਂ <span JAN style=”line-height: 1.5;”>ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ