• Home »
  • ਖਬਰਾਂ
  • » ਦਿੱਲੀ ਕਮੇਟੀ ਚੋਣਾਂ – ਸਿਰਫ 35.50 ਫੀਸਦੀ ਵੋਟਿੰਗ

ਦਿੱਲੀ ਕਮੇਟੀ ਚੋਣਾਂ – ਸਿਰਫ 35.50 ਫੀਸਦੀ ਵੋਟਿੰਗ

-ਪੰਜਾਬੀਲੋਕ ਬਿਊਰੋ

ਗੁਰਦੁਆਰਾ ਬੋਰਡ ਦੇ ਤੈਅ ਸਮੇਂ ਤੇ ਨਿਯਮਾਂ ਮੁਤਾਬਕ ਗੁਰਦੁਆਰਾ ਕਮੇਟੀ ਦੀ ਨਵੀਂ ਚੋਣ Cheap nfl Jerseys ਲਈ ਕੁੱਲ ਵੋਟ ਸਿਰਫ 35.50 ਫੀਸਦੀ ਰਹੀ। ਕਮੇਟੀ ਦੀਆਂ jordan retro 11 ਕੁੱਲ 3,80,091 ਵੋਟਾਂ ਵਿੱਚੋਂ ਸਿਰਫ 1,36,152 ਵੋਟਾਂ ਹੀ ਪਈਆਂ। ਵਾਰਡ ਨੰਬਰ 24 ਵਿੱਚ ਔਰਤਾਂ ਨੇ ਸਭ ਤੋਂ cheap ray bans ਵੱਧ 2127 ਵੋਟਾਂ ਪਾਈਆਂ ਜਦਕਿ ਵਾਰਡ ਨੰਬਰ 22 ਵਿੱਚ Elche ਸਭ ਤੋਂ ਘੱਟ 830 ਸਿੱਖ ਔਰਤਾਂ ਵੋਟਾਂ ਪਾਉਣ ਆਈਆਂ।ਇਸੇ ਤਰ੍ਹਾਂ ਵਾਰਡ ਨੰਬਰ 7 ਵਿੱਚ 1974 ਵੋਟਾਂ ਪਾ ਕੇ ਮਰਦ ਸਿੱਖ ਵੋਟਰ ਅੱਗੇ ਰਹੇ ਜਦਕਿ ਵਾਰਡ ਨੰਬਰ 22 ਵਿੱਚ ਸਭ ਤੋਂ cheap nfl jerseys wholesale ਘੱਟ 979 ਵੋਟਾਂ ਦਰਜ ਕੀਤੀਆਂ ਗਈਆਂ। ਕੁੱਲ ਮਿਲਾ ਕੇ ਵੋਟਿੰਗ ਸ਼ਾਂਤੀਪੂਰਵਕ ਸੰਪਨ ਹੋਈ, ਪਰ ਇੱਕਾ-ਦੁੱਕਾ ਥਾਵਾਂ ‘ਤੇ cheap football jerseys ਜਾਅਲੀ ਵੋਟਾਂ ਪਾਉਣ ਦੇ ਮਾਮਲੇ ਵੀ ਦਿਖੇ। 1 ਮਾਰਚ ਨੂੰ ਦਿੱਲੀ ਕਮੇਟੀ ਦੀ ਚੋਣ ਦੇ ਨਤੀਜੇ ਆਉਣਗੇ.