• Home »
  • ਖਬਰਾਂ
  • » ਚੋਣ ਨਤੀਜੇ ਤੋਂ ਪਹਿਲਾਂ ਹੀ ਆਪ ਨੇ ਵਿੱਢਿਆ ਕੰਮ

ਚੋਣ ਨਤੀਜੇ ਤੋਂ ਪਹਿਲਾਂ ਹੀ ਆਪ ਨੇ ਵਿੱਢਿਆ ਕੰਮ

ਪੰਜਾਬੀਲੋਕ ਬਿਊਰੋ

ਪੰਜਾਬ ਦੇ ਚੋਣ ਨਤੀਜੇ 11 ਮਾਰਚ ਨੂੰ ਆਉਣੇ ਹਨ ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਆਪਣੇ ਕੰਮਕਾਜ ਲਈ ਰਣਨੀਤੀ ਉਲੀਕ Services ਲਈ ਹੈ। ‘ਆਪ ਨੇ ਜਲੰਧਰ ਤੋਂ ਨਸ਼ਾ ਮੁਕਤੀ discount football jerseys ਮੁਹਿੰਮ ਛੇੜੀ ਹੈ। ਇਸ ਤਹਿਤ ਪਾਰਟੀ ਵਰਕਰ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਵਿੱਚ ਜਾ ਕੇ ਨਸ਼ੇ ਦੇ ਪੀੜਤਾਂ ਦੀਆਂ ਲਿਸਟਾਂ ਬਣਾਉਣਗੇ।‘ਆਪ’ ਦੇ ਸੀਨੀਅਰ ਲੀਡਰ ਸੰਜੇ ਸਿੰਘ ਤੇ ਐਚ.ਐਸ. ਫੂਲਕਾ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 11 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇਗੀ। ਇਸ ਤੋਂ ਤੁਰੰਤ ਬਾਅਦ ਵਾਅਦੇ ਮੁਤਾਬਕ ਨਸ਼ੇ ਦੇ ਸਫਾਏ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਵਿੱਚ ਜਾ ਕੇ ਨਸ਼ੇ ਦੇ cheap jordans online ਪੀੜਤਾਂ ਦੀਆਂ ਲਿਸਟਾਂ ਬਣਾਉਣਗੇ। ਇਸ ਸਰਵੇ ਵਿੱਚ ਜੇ ਵੀ ਵਿਅਕਤੀ ਨਸ਼ੇ ਤੋਂ ਗ੍ਰਸਤ ਪਾਏ ਜਾਣਗੇ, ਉਨ੍ਹਾਂ ਦਾ ਮੁਫਤ ਇਲਾਜ ਕਰਵਾਇਆ ਜਾਏਗਾ। ਉਨ੍ਹਾਂ ਦਾ ਨਾਂ ਵੀ ਗੁਪਤ ਰੱਖਿਆ ਜਾਏਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ ਵੀ ਨੀਤੀ ਬਣਾਈ ਜਾ ਰਹੀ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਸਹੀ ਭਾਅ ਮਿਲਣ, ਇਸ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਏਗੀ। ਸੂਤਰਾਂ ਮੁਤਾਬਕ ‘ਆਪ’ ਹਾਈਕਮਾਨ ਨੇ ਤਾਂ ਪੰਜਾਬ ਲਈ ਮੁੱਖ ਮੰਤਰੀ ਵੀ ਲੱਭਣਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਬੰਗਲੌਰ ਵਿੱਚ ਬਾਕਾਇਦਾ ਲੰਮੀਆਂ ਵਿਚਾਰਾਂ ਵੀ ਹੋਈਆਂ। ਦਰਅਸਲ ਬੰਗਲੌਰ ਵਿੱਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨੇਚਰ ਥੈਰੇਪੀ ਚੱਲ ਰਹੀ ਹੈ। ਇਸ ਦੌਰਾਨ ਹੀ ਪੰਜਾਬ ਲਈ ਸੰਭਾਵੀ ਮੁੱਖ ਮੰਤਰੀ ਦੇ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਤੇ ਜਥੇਬੰਦਕ ਢਾਂਚੇ ਦੇ nba jerseys sales ਮੁਖੀ ਦੁਰਗੇਸ਼ ਪਾਠਕ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਹਾਜ਼ਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਲਈ ਭਗਵੰਤ NFL Jerseys Cheap ਮਾਨ, ਐਡਵੋਕੇਟ ਐਚ.ਐਸ. ਫੂਲਕਾ ਤੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੇ ਨਾਵਾਂ ਦੀ ਚਰਚਾ ਹੈ। ਉਂਝ ਇਸ ਬਾਰੇ ‘ਆਪ’ ਵੱਲੋਂ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ।