• Home »
  • ਖਬਰਾਂ
  • » ਏ ਬੀ ਵੀ ਪੀ ਵਲੋਂ ਵਿਦਿਆਰਥਣ ਨੂੰ ਜਬਰ ਜਿਨਾਹ ਦੀ ਧਮਕੀ ਦਾ ਮਾਮਲਾ

ਏ ਬੀ ਵੀ ਪੀ ਵਲੋਂ ਵਿਦਿਆਰਥਣ ਨੂੰ ਜਬਰ ਜਿਨਾਹ ਦੀ ਧਮਕੀ ਦਾ ਮਾਮਲਾ

ਵਿਦਿਆਰਥਣ ਦੀ ਹਮਾਇਤ ‘ਤੇ ਕਾਂਗਰਸ
-ਪੰਜਾਬੀਲੋਕ ਬਿਊਰੋ
ਦਿੱਲੀ ਯੂਨੀਵਰਸਿਟੀ ਵਿੱਚ ਖੱਬੇਪੱਖੀਆਂ ਦੇ ਸਮਾਗਮ ਵਿੱਚ ਹੱਲਾ ਮੁਚਾਉਣ ਵਾਲੇ ਤੇ ਕੁੱਟਮਾਰ ਕਰਨ ਵਾਲੇ ਏ ਬੀ ਵੀ ਪੀ ਕਾਰਕੁੰਨਾਂ ਖਿਲਾਫ ਆਵਾਜ਼ ਉਠਾਉਣ ਵਾਲੀ ਗੁਰਮਿਹਰ ਕੌਰ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਹੈ। Oakleys Outlet 2 ਮਹਿਲਾ ਕਾਂਸਟੇਬਲ ਗੁਰਮੇਹਰ ਦੇ cheap ray bans ਨਾਲ ਰਹਿਣਗੀਆਂ। ਏ ਬੀ ਵੀ ਪੀ ਦੇ ਕਾਰਕੁੰਨਾਂ ਵਲੋਂ ਗੁਰਮਿਹਰ ਨੂੰ ਜਾਨੋਂ ਮਾਰਨ ਤੇ ਜਬਰ ਜਨਾਹ ਦੀਆਂ ਧਮਕੀਆਂ ਮਿਲ ਰਹੀਆਂ ਹਨ। ਗੁਰਮਿਹਰ ਕੌਰ ਦੇ ਹੱਕ ਵਿੱਚ ਪੰਜਾਬ ਕਾਂਗਰਸ ਪ੍ਰਧਾਨ   ਕੈਪਟਨ ਅਮਰਿੰਦਰ ਸਿੰਘ ਵੀ ਆ ਗਏ ਹਨ। ਉਹਨਾਂ ਵਿਦਿਆਰਥਣ ਨੂੰ ਮਿਲ ਰਹੀਆਂ ਧਮਕੀਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕੈਪਟਨ ਨੇ ਏ.ਬੀ.ਵੀ.ਪੀ. ਖ਼ਿਲਾਫ਼ ਮੋਰਚਾ ਖੋਲਦੇ ਹੋਏ ਉਸ ਨੂੰ ਘਟੀਆ ਰਾਜਨੀਤੀ ਕਰਾਰ ਦਿੱਤਾ।
ਉਹਨਾਂ ਕਾਰਗਿਲ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮਿਹਰ ਕੌਰ ਵੱਲੋਂ ਦਿੱਲੀ ਦੇ ਰਾਮਜਸ ਕਾਲਜ ਦੀ ਘਟਨਾ ‘ਤੇ ਬਹਾਦਰੀ ਭਰਿਆ ਪੱਖ ਰੱਖਣ ਉੱਤੇ ਤਾਰੀਫ਼ ਕੀਤੀ ਤੇ ਕਿਹਾ ਕਿ ਏ.ਬੀ.ਵੀ.ਪੀ ਤੇ ਉਸ ਦੇ ਆਕਾਵਾਂ Cheap Jerseys ਨੂੰ ਇਸ ਘਿਣੌਣੇ ਵਤੀਰੇ ‘ਤੇ ਸ਼ਰਮ ਕਰਨੀ ਚਾਹੀਦੀ ਹੈ।ਕੈਪਟਨ ਨੇ ਏ.ਬੀ.ਵੀ.ਪੀ ਦੀ ਬੇਸ਼ਰਮੀ ਉਪਰ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਵਿਦਿਆਰਥੀ ਸੰਗਠਨ ਵੱਲੋਂ ਹੁਣ ਗੁਰਮਿਹਰ ਨੂੰ ਦਿੱਤੀਆਂ ਗਈਆਂ ਧਮਕੀਆਂ ਦਰਸਾਉਂਦੀਆਂ ਹਨ ਕਿ ਇਸ ‘ਚ ਦੇਸ਼ ਦੇ ਕਾਨੂੰਨ ਪ੍ਰਤੀ ਕੋਈ ਸਨਮਾਨ ਨਹੀਂ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ‘ਚ ਤੁਰੰਤ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਏ. ਬੀ. ਵੀ. ਪੀ. ਉਹਨਾਂ ਦੀ ਪਾਰਟੀ ਨਾਲ ਜੁੜਿਆ ਸੰਗਠਨ ਹੈ। ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਏ. ਬੀ. ਵੀ. ਪੀ. ‘ਚ ਔਰਤਾਂ ਪ੍ਰਤੀ ਕੋਈ ਸਨਮਾਨ ਨਹੀਂ ਹੈ। oakley sunglasses sale ਪਹਿਲੀ ਵਾਰ ਨਹੀਂ ਹੋਇਆ ਜਦੋਂ ਇਸ ਸੰਗਠਨ ਨੇ ਹਿੰਸਕ ਘਟਨਾਵਾਂ ਦਾ ਸਹਾਰਾ ਲਿਆ ਹੈ। ਇਸ ਸੰਗਠਨ the ਨੇ ਜੇ. ਐੱਨ. ਯੂ. ਕਮੇਟੀ ਦੇ ਇਕ ਮੈਂਬਰ ਨਜੀਬ ਅਹਿਮਦ ‘ਤੇ ਵੀ hockey jerseys ਹਮਲਾ ਕਰਵਾਇਆ ਸੀ।

Tags: