ਆ ਗਈ ਪਾਣੀ ਵਾਲੀ ਨਵੀਂ ਬੱਸ

-ਪੰਜਾਬੀਲੋਕ ਬਿਊਰੋ
ਹਰੀਕੇ ਝੀਲ ਵਿਚ ਚੱਲਣ ਲਈ ਨਵੀਂ ਬੱਸ ਆ ਗਈ ਹੈ, ਨਵੀਂ ਜਲ ਬੱਸ Cheap nba Jerseys ਦਾ cheap jordans online ਪਹਿਲਾ ਟਰਾਇਲ ਸਫਲਤਾ ਪੂਰਵਕ ਪੂਰਾ ਹੋ ਗਿਆ। ਨੀਲੇ ਰੰਗ ਦੀ ਸੁੰਦਰ ਦਿੱਖ ਤੇ ਉੱਚ ਤਕਨੀਕ ਵਾਲੀ ਹਰੀਕੇ ਕਰੂਜ਼ ਜਲ ਬੱਸ ਨੂੰ ਪਹਿਲੀ ਵਾਰ ਹਰੀਕੇ ਝੀਲ ‘ਚ ਉਤਾਰਿਆ ਗਿਆ ਅਤੇ 1 ਘੰਟੇ ਦਾ ਸਫ਼ਰ ਕਾਮਯਾਬੀ ਨਾਲ ਤੈਅ ਕਰਕੇ ਇਹ ਬੱਸ ਬਾਹਰ ਆਈ। Isohauki ਟਰਾਇਲ ਤੋਂ ਬਾਅਦ ਇਸ ਬੱਸ ਨੂੰ ਮੁੜ ਹਰੀਕੇ wholesale jerseys ਹੈੱਡ ਵਰਕਸ ਤੇ ਬਣੇ ਗੈਰਾਜ਼ ‘ਚ ਖੜਾ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਇਸ ਨੂੰ ਜਨਤਾ ਲਈ ਖੋਲ ਦਿੱਤਾ ਜਾਵੇਗਾ।