• Home »
  • ਖਬਰਾਂ
  • » ਸਵਾ ਕਰੋੜ ਦੀ ਸਮੈਕ ਸਣੇ ਦੋ ਔਰਤਾਂ ਕਾਬੂ

ਸਵਾ ਕਰੋੜ ਦੀ ਸਮੈਕ ਸਣੇ ਦੋ ਔਰਤਾਂ ਕਾਬੂ

-ਪੰਜਾਬੀਲੋਕ ਬਿਊਰੋ
ਸੰਗਰੂਰ ਪੁਲਿਸ ਨੇ ਮਲੇਰਕੋਟਲਾ ਰਾਏਕੋਟ ਰੋਡ ‘ਤੇ ਨਾਕੇ ਦੌਰਾਨ ਦੋ ਮਹਿਲਾਵਾਂ ਤੇ ਇਕ ਨੌਜਵਾਨ ਤੋਂ ਸਵਾ ਕਰੋੜ ਦੀ ਕੀਮਤ ਵਾਲੀ 1 ਕਿੱਲੋ 300 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਪਤਾ ਲੱਗਿਆ ਹੈ ਕਿ ਕੱਲ ਜਦ ਨਾਕੇ ਕੋਲ ਇਹ ਲੋਕ ਪੁੱਜੇ ਤਾਂ ਪੁਲਿਸ ਤੋਂ ਡਰਦੇ ਮਾਰੇ ਪਿਛਾਂਹ ਮੁੜਨ ਲੱਗੇ, ਸ਼ੱਕ ਹੋਣ ‘ਤੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ, ਤਲਾਸ਼ੀ ਲੈਣ ਲੱਗੇ ਤਾਂ ਇਹਨਾਂ ਨੇ ਤਲਾਸ਼ੀ ਦੇਣ ਤੋਂ ਮਨਾ ਕਰ Cheap Jordan Sale ਦਿੱਤਾ, ਤੇ ਕਿਹਾ ਕਿ ਕਿਸੇ ਗਜ਼ਟਿਡ ਅਫਸਰ ਦੀ ਹਾਜ਼ਰੀ ਵਿੱਚ ਹੀ ਤਲਾਸ਼ੀ ਦਿਆਂਗੇ,. ਤਾਂ ਐਸ ਪੀ ਨੂੰ ਸੱਦਿਆ ਗਿਆ, ਉਹਨਾਂ ਦੀ ਹਾਜ਼ਰੀ ਵਿੱਚ ਤਲਾਸ਼ੀ ਲਈ ਤਾਂ ਤਿੰਨਾਂ ਦੇ ਢਿੱਡ ‘ਤੇ ਪੌਲੀਥਿਨ ਦੇ ਲਿਫਾਫੇ ਬੰਨੇ ਮਿਲੇ ਜਿਹਨਾਂ ਵਿਚੋਂ ਸਮੈਕ ਨਿਕਲੀ। ਇਹਨਾਂ Fake Ray Bans ਮੁਲਜ਼ਮਾਂ ਨੇ ਮੰਨਿਆ ਕਿ ਉਹ cheap football jerseys ਯੂ roket ਪੀ cheap football jerseys ਤੋਂ ਸਸਤੀ ਸਮੈਕ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚਦੇ ਆ Cheap Oakleys ਰਹੇ ਸਨ।
ਇਹਨਾਂ ਤਿੰਨਾਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ, ਤਿੰਨੇ ਹੀ ਜ਼ਮਾਨਤ ‘ਤੇ ਸਨ।