• Home »
  • ਖਬਰਾਂ
  • » ਨਜਾਇਜ਼ ਸਬੰਧਾਂ ਨੇ ਲਈਆਂ ਤਿੰਨ ਜਾਨਾਂ

ਨਜਾਇਜ਼ ਸਬੰਧਾਂ ਨੇ ਲਈਆਂ ਤਿੰਨ ਜਾਨਾਂ

ਕਾਰੋਬਾਰੀ ਨੇ ਸੁਪਾਰੀ ਪਤਨੀ ਦੀ ਦਿੱਤੀ ਸੀ, ਕਾਤਲ ਮਾਂ ਨੂੰ ਵੀ ਮਾਰ ਗਏ
-ਪੰਜਾਬੀਲੋਕ ਬਿਊਰੋ
ਜਲੰਧਰ ਨੂੰ ਦਹਿਲਾਅ ਦੇਣ ਵਾਲੇ ਤੀਹਰੇ ਕਤਲ ਕੇਸ ਦਾ ਪਰਦਾ ਚਾਕ ਹੋ ਗਿਆ .. ਨਜਾਇਜ਼ ਸੰਬੰਧਾਂ ਨੇ ਪਲਾਂ ਵਿੱਚ ਪਰਿਵਾਰ ਉਜਾੜ ਦਿੱਤਾ। ਕਾਰੋਬਾਰੀ ਅਰਮਿੰਦਰ ਸਿੰਘ ਸ਼ੰਟੂ ਦੇ ਆਪਣੀ ਇਕ ਮੁਲਾਜ਼ਮ ਨਾਲ ਨਜਾਇਜ਼ ਸੰਬੰਧ ਸਨ, ਪਤਨੀ ਨਾਲ ਇਸੇ ਗੱਲੋਂ ਝਗੜਾ ਹੁੰਦਾ ਸੀ, ਸ਼ੰਟੂ ਨੇ ਪੁਰਾਣੇ ਨੌਕਰ ਨੂੰ 8 ਲੱਖ ਦੀ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਿਸ਼ ਘੜੀ, ਪਰ ਕਾਤਲ ਪਹਿਚਾਣੇ ਜਾਣ ਦੇ ਡਰੋਂ ਕਾਰੋਬਾਰੀ ਦੀ ਪਤਨੀ ਦੇ ਨਾਲ ਨਾਲ ਮਾਂ ਤੇ throwback jerseys ਇਕ ਪਰਿਵਾਰ ਮਹਿਲਾ ਮਿੱਤਰ ਦਾ ਵੀ ਕਤਲ ਕਰ ਗਏ।
ਸ਼ੰਟੂ ਆਪਣੇ ਹੀ ਬਿਆਨ ਵਿੱਚ ਫਸ ਗਿਆ, ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦ ਉਹ ray ban sunglasses sale ਬੱਚਿਆਂ ਵਾਲਾ ਨਾਲ ਘਰ ਆਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਉਸ ਦੀ ਮਾਂ ਦੀਆਂ ਚੀਕਾਂ ਸੁਣ ਰਹੀਆਂ ਸਨ, ਜਦਕਿ ਸਿਰ ਵਿੱਚ ਤਿੰਨ ਗੋਲ਼ੀਆਂ ਵੱਜਣ ਕਰਕੇ ਮਾਂ ਦੀ ਮੌਤ ਹੋ ਚੁੱਕੀ ਸੀ, ਇਸ ਕਰਕੇ ਪੁਲਿਸ ਨੂੰ ਸ਼ੰਟੂ ‘ਤੇ ਹੀ ਸਭ ਤੋਂ NFL Jerseys China ਪਹਿਲਾਂ ਸ਼ੱਕ ਹੋਇਆ, ਤੇ ਸਖਤੀ ਨਾਲ ਪੁੱਛਗਿੱਛ ‘ਤੇ ਭੇਦ ਖੁੱਲ ਗਿਆ। ਸ਼ੰਟੂ ਹਿਰਾਸਤ ਵਿੱਚ ਹੈ ਤੇ cheap Air Jordans ਭਾੜੇ ‘ਤੇ ਕਤਲ ਕਰਨ ਵਾਲੇ ਦੋਵੇਂ ਮੁਲਜ਼ਮ ਫਿਲਹਾਲ ਫਰਾਰ ਹਨ।