• Home »
  • ਖਬਰਾਂ
  • » ਧੀ ਦੀ ਪੱਤ ਰੋਲ਼ਦਾ ਰਿਹਾ ਕਲਯੁਗੀ ਬਾਪ

ਧੀ ਦੀ ਪੱਤ ਰੋਲ਼ਦਾ ਰਿਹਾ ਕਲਯੁਗੀ ਬਾਪ

-ਪੰਜਾਬੀਲੋਕ ਬਿਊਰੋ
ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਬਟਾਲਾ ਰੋਡ ‘ਤੇ ਬਿਹਾਰ ਦਾ discount football jerseys ਇਕ ਪਰਿਵਾਰ ਕਈ ਵਰਿਆਂ ਤੋਂ ਰਹਿ 33 ਰਿਹਾ ਹੈ, ਪਰਿਵਾਰ ਦੇ replica oakleys ਮੁਖੀ ਰਾਜੂ ਦੀ ਪਤਨੀ ਦੀ ਕੁਝ ਚਿਰ ਪਹਿਲਾਂ ਮੌਤ ਹੋ ਗਈ ਸੀ, ਰਾਜੂ ਨੇ ਦੂਜਾ ਵਿਆਹ ਕਰ ਲਿਆ, ਦੂਜੀ ਪਤਨੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ, ਤੇ Cheap Ray Bans ਅਕਸਰ ਦਿਨੇ ਘਰੋਂ ਬਾਹਰ ਹੀ ਰਹਿੰਦੀ ਹੈ। ਰਾਜੂ ਕਈ ਮਹੀਨਿਆਂ ਤੋਂ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਸੱਤਵੀਂ ਜਮਾਤ ‘ਚ ਪੜਦੀ 14 ਸਾਲਾ ਧੀ ਦੀ ਪੱਤ ਰੋਲ਼ਾ ਰਿਹਾ, ਕਿਸੇ ਨੂੰ ਦੱਸਣ ‘ਤੇ ਬੱਚੀ ਨੂੰ ਜਾਨੋਂ Oakleys Outlet ਮਾਰਨ ਦੀ ਧਮਕੀ ਦਿੰਦਾ, ਬੱਚੀ ਡਰਦੀ ਰਹੀ ਪਰ ਲੰਘੇ ਵੀਰਵਾਰ ਹੌਸਲਾ ਕਰਕੇ ਆਪਣੀ ਇਕ ਅਧਿਆਪਕਾ ਨੂੰ ਦੱਸ ਦਿੱਤਾ, ਤੁਰੰਤ ਪੁਲਿਸ ਤੇ ਸਮਾਜਸੇਵੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ, ਪੁਲਿਸ ਨੇ ਐਕਸ਼ਨ ਲਿਆ, ਰੇਪਸਿਟ ਬਾਪ ਨੂੰ ਗ੍ਰਿਫਤਾਰ ਕਰ ਲਿਆ ray ban sunglasses ਹੈ ਤੇ ਬੱਚੀ ਨੂੰ ਚਾਈਲਡ ਕੇਅਰ ਵਿਭਾਗ ਜ਼ਰੀਏ ਨਾਰੀ ਨਿਕੇਤਨ ਭੇਜ ਦਿੱਤਾ ਹੈ।

Tags: