• Home »
  • ਖਬਰਾਂ
  • » ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਦਾ ਬੈਂਸ ਭਰਾਵਾਂ ਦੇ ਸਮਰਥਕਾਂ ‘ਤੇ ਹਮਲਾ

ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਦਾ ਬੈਂਸ ਭਰਾਵਾਂ ਦੇ ਸਮਰਥਕਾਂ ‘ਤੇ ਹਮਲਾ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੀਆਂ ਸਰਗਰਮੀਆਂ ਨਤੀਜੇ ਆਉਣ ਤੱਕ ਤਣਾਅ ਭਰੀਆਂ ਚੱਲਦੀਆਂ ਰਹਿਣਗੀਆਂ , ਪਹਿਲਾਂ ਸਮਰਥਨ ਨੂੰ ਲੈ ਕੇ ਟਕਰਾਅ ਹੁੰਦਾ ਰਿਹਾ, ਹੁਣ ਨਤੀਜਿਆਂ ਦੇ ਕਿਆਸਿਆਂ ਨੂੰ ਲੈ ਕੇ ਹੋ ਰਿਹਾ ਹੈ।
ਲੁਧਿਆਣਾ ਕੇਂਦਰੀ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਡਾਬਰ ਤੇ ਲੋਕ ਇਨਸਾਫ ਪਾਰਟੀ ਦੇ ਕਾਕਾ ਸੂਦ ਦੇ ਸਮਰਥਕਾਂ ਦਰਮਿਆਨ ਕਈ ਦਿਨਾਂ ਤੋਂ ਫੇਸਬੁੱਕ ‘ਤੇ ਜਿੱਤ ਹਾਰ ਨੂੰ ਲੈ ਕੇ ਬਹਿਸ ਚੱਲ Wholesale nfl Jerseys ਰਹੀ ਸੀ, ਜੋ ਸੜਕ ‘ਤੇ ਹਿੰਸਕ ਰੂਪ ਧਾਰ ਗਈ। ਕੱਲ ਡਾਬਰ ਦੇ ਡੇਢ ਦਰਜਨ ਦੇ ਕਰੀਬ ਸਮਰਥਕਾਂ ਨੇ ਕਾਕਾ wholesale nfl jerseys ਸੂਦ ਦੇ ਇਕ ਸਮਰਥਕ ‘ਤੇ ਸਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਸਿਰ العربي ਵਿੱਚ ਸੱਟਾਂ ਮਾਰੀਆਂ, ਜਦ ਕਾਂਗਰਸੀ ਸਮਰਥਕਾਂ ਨੇ ਹਮਲਾ ਕੀਤਾ ਤਾਂ ਮੌਕੇ ‘ਤੇ ਆਮ ਲੋਕ ਵੀ ਸਨ ਤੇ ਪੁਲਿਸ ਵੀ ਸੀ, ਪਰ cheap jerseys wholesale ਕਿਸੇ ਨੇ ਵਿੱਚ ਬਚਾਅ ਨਾ ਕੀਤਾ। ਗੰਭੀਰ ਜ਼ਖਮੀ ਅਕਸ਼ੈ ਨਾਮ ਦੇ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ Cheap Jordans ਗਿਆ ਹੈ। ਸ਼ਹਿਰ ਵਿੱਚ ਤਣਾਅ ਪੱਸਰਿਆ ਪਿਆ ਹੈ, ਜਦ ਇਸ ਬਾਰੇ ਮੀਡੀਆ ਕਰਮੀਆਂ ਨੇ ਕਾਂਗਰਸੀ ਉਮੀਦਵਾਰ ਸੁਰਿੰਦਰ ਡਾਬਰ ਨਾਲ ਗੱਲ ਕੀਤੀ ਤਾਂ ਜਨਾਬ ਜੀ ਆਂਹਦੇ ਮੈਂ ਕੀ ਕਰ ਸਕਦਾਂ ਜੇ ਮੇਰੇ ਸਮਰਥਕਾਂ ਦਾ ਕਿਸੇ ਨਾਲ ਝਗੜਾ ਹੋ ਗਿਆ, ਇਹਦੇ ‘ਚ ਮੇਰਾ ਕਸੂਰ ਕੀ ਹੈ??

cheap nfl jerseys